ਅਸ਼ੋਕ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸ਼ੋਕ ਕੁਮਾਰ
Portrait Ashok Kumar Actor.jpg
ਅਸ਼ੋਕ ਕੁਮਾਰ ਦਾ ਚਿੱਤਰ
ਮੂਲ ਨਾਮঅশোক কুমার গাঙ্গুলী
ਜਨਮਕੁਮੁਦਲਾਲ ਕੁੰਜੀਲਾਲ ਗਾਂਗੁਲੀ
(1911-10-13)13 ਅਕਤੂਬਰ 1911
ਭਾਗਲਪੁਰ, ਬਿਹਾਰ, ਬਰਤਾਨਵੀ ਭਾਰਤ
ਮੌਤ10 ਦਸੰਬਰ 2001(2001-12-10) (ਉਮਰ 90)
ਮੁੰਬਈ, ਮਹਾਰਾਸ਼ਟਰਾਂ, ਭਾਰਤ
ਹੋਰ ਨਾਂਮਸੰਜੇ
ਅਸ਼ੋਕ ਕੁਮਾਰ
ਦਾਦਾਮੁਨੀ
ਕੁਮੁਦਲਾਲ ਗਾਂਗੁਲੀ
ਪੇਸ਼ਾਫਿਲੀਮੀ ਅਦਾਕਾਰ, ਚਿੱਤਕਾਰ
ਸਰਗਰਮੀ ਦੇ ਸਾਲ1936–1997
ਜੀਵਨ ਸਾਥੀShobha Devi
ਮਾਤਾ-ਪਿਤਾਕੁੰਜੀਲਾਲ ਗਾਂਗੁਲੀ
ਗੌਰੀ ਦੇਵੀ ਗਾਂਗੁਲੀ
ਸੰਬੰਧੀਕਿਸ਼ੋਰ ਕੁਮਾਰ (ਭਰਾ)
ਅਨੂਪ ਕੁਮਾਰ (ਭਰਾ)
ਸਤੀ ਦੇਵੀ (ਭੈਣ)
ਸਾਸ਼ਧਰ ਮੁਖਰਜੀ (ਬ੍ਰਦਰ-ਇਨ-ਲਾ)
See ਗਗੁਲੀ ਪਰਿਵਾਰ
See ਮੁਖਰਜੀ-ਸਮਰਥ ਪਰਿਵਾਰ
ਪੁਰਸਕਾਰਪਦਮਾ ਭੂਸ਼ਣ (1999)

ਅਸ਼ੋਕ ਕੁਮਾਰ (13 ਅਕਤੂਬਰ 1911 - 10 ਦਸੰਬਰ 2001) ਭਾਗਲਪੁਰ (ਬਿਹਾਰ) ਵਿੱਚ ਇਸ ਦਾ ਜਨਮ ਹੋਇਆ ਬੀ.ਐਸ.ਸੀ. ਕਰਨ ਮਗਰੋ 1935 ਵਿੱਚ ਮੁੰਬਈ ਆ ਗਏ। ਇਨ੍ਹਾਂ ਦਾ ਜਨਮ ਨਾਮ ਕੁਮੁਦਲਾਲ ਗਾਂਗੁਲੀ ਸੀ ਅਤੇ ਇਨ੍ਹਾਂ ਨੂੰ ਦਾਦਮੁਨੀ ਵੀ ਕਹਿੰਦੇ ਸਨ। ਇੱਕ ਭਾਰਤੀ ਫਿਲਮ ਅਦਾਕਾਰ ਸੀ ਜਿਸ ਨੇ ਭਾਰਤੀ ਸਿਨੇਮਾ ਵਿੱਚ ਖਾਸ ਸਥਿਤੀ ਨੂੰ ਪ੍ਰਾਪਤ ਸੀ। ਇਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ, ਸਿਨੇਮਾ ਕਲਾਕਾਰ ਲਈ ਸਭ ਰਾਸ਼ਟਰੀ ਪੁਰਸਕਾਰ ਭਾਰਤ ਸਰਕਾਰ ਵਲੋਂ 1988 ਵਿੱਚ ਦਿੱਤਾ ਗਿਆ ਸੀ। ਇਹ ਭਾਰਤੀ ਸਿਨੇਮਾ ਵਿੱਚ ਇਨ੍ਹਾਂ ਦੇ ਯੋਗਦਾਨ ਲਈ 1999 ਵਿੱਚ ਪਦਮ ਭੂਸ਼ਣ ਮਿਲਿਆ।

ਅਵਾਰਡ ਅਤੇ ਮਾਨਤਾ[ਸੋਧੋ]

ਚੁਨਿੰਦਾ ਫਿਲਮਾਂ[ਸੋਧੋ]

ਅਸ਼ੋਕ ਕੁਮਾਰ ਦੀਆ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.  Check date values in: |archive-date= (help)
  2. http://www.screenindia.com/fullstory.php?content_id=14558