ਅਸ਼ੋਕ ਪਰਾਸ਼ਰ ਪੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਸ਼ੋਕ ਪਰਾਸ਼ਰ (ਪੱਪੀ) (ਜਨਮ 28 ਨਵੰਬਰ, 1963) ਭਾਰਤੀ ਪੰਜਾਬ ਤੋਂ ਇੱਕ ਆਮ ਆਦਮੀ ਪਾਰਟੀ ਦਾ ਸਿਆਸਤਦਾਨ ਹੈ। ਵਰਤਮਾਨ ਵਿੱਚ, ਉਹ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ [1] [2] [3]

ਸਿਆਸੀ ਕੈਰੀਅਰ[ਸੋਧੋ]

2022 ਵਿੱਚ, ਉਸਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੁਧਿਆਣਾ ਸੈਂਟਰਲ ਤੋਂ ਜਿੱਤ ਪ੍ਰਾਪਤ ਕੀਤੀ, ਉਸਨੇ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ ਅਤੇ ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ ਨੂੰ ਹਰਾਇਆ। [4] [5]

ਹਵਾਲੇ[ਸੋਧੋ]

  1. "Ludhiana Central Election Result 2022 : Ashok Prashar (Pappi ) of AAP Wins". news18.com. Retrieved 2021-03-10. 
  2. "Ashok Parashar Pappi Won". NDTV. 
  3. "Day after AAProoting, traditional parties go into introspection mode". Hindustan Times. 
  4. "Ludhiana Central Result". Election commision of India. Retrieved 2021-03-10. 
  5. "Ludhiana Central Result". CNBC TV18.