ਅਸ਼ੋਕ ਸ਼੍ਰੀਧਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸ਼ੋਕ ਸ਼੍ਰੀਧਰਨ

ਅਸ਼ੋਕ ਸ਼੍ਰੀਧਰਨ (ਜਨਮ 15 ਜੂਨ 1965) ਜਰਮਨੀ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇਕ, ਬਾਨ ਦਾ ਮੇਅਰ ਹੈ। 13 ਸਤੰਬਰ 2015 ਨੂੰ ਉਹ ਮੇਅਰ ਚੁਣਿਆ ਗਿਆ।ਸ਼੍ਰੀਧਰਨ ਦਾ ਪਿਤਾ ਪ੍ਰਵਾਸੀ ਭਾਰਤੀ ਅਤੇ ਮਾਂ ਜਰਮਨ ਦੀ ਰਹਿਣ ਵਾਲੀ ਹੈ।[1]

ਹਵਾਲੇ[ਸੋਧੋ]