ਅੰਕਲ ਵਾਨਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਕਲ ਵਾਨਿਆ
Astrov in Uncle Vanya 1899 Stanislavski.jpg
ਅੰਕਲ ਵਾਨਿਆ ਦੀ 1899 ਦੀ ਮਾਸਕੋ ਆਰਟ ਥੀਏਟਰ ਵਿਖੇ ਪਹਿਲੀ ਮੰਚ ਪੇਸ਼ਕਾਰੀ ਵਿੱਚ ਅਸਤਰੋਵ ਦੀ ਭੂਮਿਕਾ ਵਿੱਚ ਕੋਂਸਸਤਾਂਤਿਨ ਸਤਾਨਿਸਲਾਵਸਕੀ
ਲੇਖਕਐਂਤਨ ਚੈਖਵ
ਮੂਲ ਭਾਸ਼ਾਰੂਸੀ
ਸੈੱਟਿੰਗਸੇਰੇਬਰੀਆਕੋਵ ਪਰਵਾਰ ਦੀ ਜਾਗੀਰ ਦਾ ਬਾਗ

ਅੰਕਲ ਵਾਨਿਆ (ਰੂਸੀ: Дядя Ваняਦਯਾਦਿਆ ਵਾਨਿਆ, ਸ਼ਾਬਦਿਕ ਅਰਥ ਅੰਕਲ ਜਾਨੀ[1]) ਰੂਸੀ ਲੇਖਕ ਐਂਤਨ ਚੈਖਵ ਦਾ ਲਿਖਿਆ ਨਾਟਕ ਹੈ। ਇਹ 1897 ਵਿੱਚ ਛਪਿਆ ਸੀ ਅਤੇ 1899 ਵਿੱਚ ਮਾਸਕੋ ਆਰਟ ਥੀਏਟਰ ਵਿਖੇ ਕੋਂਸਸਤਾਂਤਿਨ ਸਤਾਨਿਸਲਾਵਸਕੀ ਦੇ ਨਿਰਦੇਸ਼ਨ ਤਹਿਤ ਇਹਦੀ ਪਹਿਲੀ ਮੰਚ ਪੇਸ਼ਕਾਰੀ ਦਿੱਤੀ ਗਈ ਸੀ।

ਨਾਟਕ ਵਿੱਚ ਇੱਕ ਬਜ਼ੁਰਗ ਪ੍ਰੋਫੈਸਰ ਅਤੇ ਉਸ ਦੀ ਚਮਕ ਦਮਕ ਵਾਲੀ, ਉਸ ਨਾਲੋਂ ਖਾਸੀ ਘੱਟ ਉਮਰ ਦੀ ਦੂਜੀ ਪਤਨੀ, ਯੇਲੇਨਾ, ਉਹਨਾਂ ਦੀ ਸ਼ਹਿਰੀ ਜੀਵਨ ਸ਼ੈਲੀ ਦਾ ਅਧਾਰ, ਦਿਹਾਤੀ ਐਸਟੇਟ ਦਾ ਦੌਰਾ ਦਿਖਾਇਆ ਗਿਆ ਹੈ। ਦੋ ਦੋਸਤ, ਵਾਨਿਆ, ਜੋ ਦੇਰ ਤੋਂ ਪ੍ਰੋਫੈਸਰ ਦੀ ਐਸਟੇਟ ਦਾ ਪ੍ਰਬੰਧਕ ਅਤੇ ਉਹਦੀ ਪਹਿਲੀ ਪਤਨੀ ਦਾ ਭਰਾ ਅਤੇ ਸਥਾਨਕ ਡਾਕਟਰ, ਅਸਤ੍ਰੋਵ ਦੋਨੋਂ ਯੇਲੇਨਾ ਦੇ ਜਾਦੂ ਅਧੀਨ ਆ ਜਾਂਦੇ ਹਨ।

ਹਵਾਲੇ[ਸੋਧੋ]

  1. Vanya is a diminutive of Ivan, the Russian for John.