ਅੰਗੋਮ ਅਨੀਤਾ ਚਾਨੂ
ਦਿੱਖ
| ਨਿੱਜੀ ਜਾਣਕਾਰੀ | |||||||||||||||
|---|---|---|---|---|---|---|---|---|---|---|---|---|---|---|---|
| ਰਾਸ਼ਟਰੀਅਤਾ | ਭਾਰਤੀ | ||||||||||||||
| ਜਨਮ | 27 February 1984 (ਉਮਰ 41) ਮਾਯਾਂਗ, ਮਨੀਪੁਰ, ਭਾਰਤ [1] | ||||||||||||||
| ਭਾਰ | 57 kg (126 lb) | ||||||||||||||
| ਖੇਡ | |||||||||||||||
| ਦੇਸ਼ | |||||||||||||||
| ਖੇਡ | ਜੂਡੋ | ||||||||||||||
ਮੈਡਲ ਰਿਕਾਰਡ
| |||||||||||||||
ਅੰਗੋਮ ਅਨੀਤਾ ਚਾਨੂ ਇੱਕ ਭਾਰਤੀ ਜੂਡੋ ਖਿਡਾਰੀ ਹੈ, ਜੋ ਲਾਈਟਵੇਟ (-52 ਕਿਲੋ), ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ, ਵਿੱਚ ਖੇਡੀ ਜਾਂਦੀ ਹੈ।[1]
ਉਸ ਨੇ 2013 ਵਿੱਚ ਬੈਂਕਾਕ ਵਿੱਚ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਕਜ਼ਾਕਿਸਤਾਨ ਦੀ ਓਲੇਸੀਆ ਕੁਤਸੇਂਕੋ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ।[2][1]
ਅਵਾਰਡ
[ਸੋਧੋ]| ਸਾਲ | ਰਾਸ਼ਟਰੀ ਪੁਰਸਕਾਰ |
|---|---|
| 2004 | ਅਰਜੁਨ ਅਵਾਰਡ |
ਹਵਾਲੇ
[ਸੋਧੋ]- ↑ 1.0 1.1 "Angom Anita Chanu wins bronze in Asian Judo Championships | Other Sports News". NDTVSports.com. ਹਵਾਲੇ ਵਿੱਚ ਗ਼ਲਤੀ:Invalid
<ref>tag; name "auto" defined multiple times with different content - ↑ Barua, Suhrid (April 22, 2013). "Asian Judo Championships: Anita Chanu bags bronze in otherwise dismal India showing". www.sportskeeda.com.
ਬਾਹਰੀ ਲਿੰਕ
[ਸੋਧੋ]- Angom Anita CHANU / IJF.org
- Angom Anita Chanu at the Commonwealth Games Federation (archived)