ਸਮੱਗਰੀ 'ਤੇ ਜਾਓ

ਜੂਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਡੋ
ਲੋਗੋ
ਜੂਡੋ ਖਿਡਾਰੀ
ਟੀਚਾਹੱਥੋ-ਪਾਈ
ਸਖ਼ਤੀਪੂਰਨ ਸੰਪਰਕ
ਮੂਲ ਦੇਸ਼ ਜਪਾਨ
ਸਿਰਜਣਹਾਰਜਿਗੋਰੋ ਕਾਨੋ
ਓਲੰਪਿਕ ਖੇਡ1964 (ਮਰਦ)
1992 (ਔਰਤ)
ਅਧਿਕਾਰਤ ਵੈੱਬਸਾਈਟInternational Judo Federation (IJF)
The Kodokan

ਜੂਡੋ ਜਪਾਨ ਦੀ ਉਤਪਤੀ ਕੀਤੀ ਹੋਈ ਖੇਡ ਹੈ। ਇਸ ਖੇਡ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਅਤੇ ਓਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਇਸ ਦਾ ਮੁਕਾਬਲਾ ਭਾਰ ਦੇ ਮੁਤਾਬਕ ਹੁੰਦਾ ਹੈ ਦੋਨੋਂ ਖਿਡਾਰੀਆਂ ਦਾ ਭਾਰ ਇਕੋ ਸ਼੍ਰੇਣੀ ਵਿੱਚ ਆਉਣਾ ਚਾਹੀਦਾ ਹੈ। ਇਸ ਖੇਡ ਦੀਆਂ ਭਾਰ ਦੀਆਂ 7 ਸ਼੍ਰੇਣੀਆਂ ਹਨ।

ਭਾਰ ਦੀਆਂ ਸ਼੍ਰੇਣੀਆਂ
ਮਰਦ 60
ਕਿਲੋਗ੍ਰਾਮ
ਤੋਂ ਘੱਟ
60–66
ਕਿਲੋਗ੍ਰਾਮ
66–73
ਕਿਲੋਗ੍ਰਾਮ
73–81
ਕਿਲੋਗ੍ਰਾਮ
81–90
ਕਿਲੋਗ੍ਰਾਮ
90–100
ਕਿਲੋਗ੍ਰਾਮ
100
ਕਿਲੋਗ੍ਰਾਮ
ਤੋਂ ਵੱਧ
ਔਰਤ 48
ਕਿਲੋਗ੍ਰਾਮ
ਤੋਂ ਘੱਟ
48–52
ਕਿਲੋਗ੍ਰਾਮ
52–57
ਕਿਲੋਗ੍ਰਾਮ
57–63
ਕਿਲੋਗ੍ਰਾਮ
63–70
ਕਿਲੋਗ੍ਰਾਮ
70–78
ਕਿਲੋਗ੍ਰਾਮ
78
ਕਿਲੋਗ੍ਰਾਮ
ਤੋਂ ਵੱਧ

ਹਵਾਲੇ[ਸੋਧੋ]