ਅੰਜਲੀ ਗੋਪਾਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਜਲੀ ਗੋਪਾਲਨ
Anjali Gopalan.jpg
ਗੋਪਾਲਨ, circa 2009
ਜਨਮਫਰਮਾ:ਜਨਮ ਤਿਥੀ ਅਤੇ ਉਮਰ ਚੇਨਈ, ਭਾਰਤ[1]
ਰਿਹਾਇਸ਼ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਐਲ ਜੀ ਬੀ ਟੀ ਹੱਕਾਂ ਦੀ ਕਾਰਕੁਨ,[2] ਨਾਜ਼ ਫਾਊਡੇਸ਼ਨ (ਭਾਰਤ) ਟਰਸਟ ਦੀ ਕਾਰਜਕਾਰੀ ਡਾਇਰੈਕਟਰ ਅਤੇ ਸੰਸਥਾਪਕ[3]
ਪੁਰਸਕਾਰChevalier de la Legion d'Honneur

ਅੰਜਲੀ ਗੋਪਾਲਨ ਦਾ ਜਨਮ 1 ਸਤੰਬਰ 1957 ਨੂੰ ਹੋਇਆ। ਇਹ ਇੱਕ ਭਾਰਤੀ ਮੂਲ ਦੇ ਮਨੁੱਖੀ ਅਧਿਕਾਰ ਅਤੇ ਜਾਨਵਰਾਂ ਦੇ ਅਧਿਕਾਰਾਂ ਦੇ ਕਾਰਕੁਨ ਅਤੇ ਨਾਜ਼ ਫਾਊਡੇਸ਼ਨ (ਭਾਰਤ) ਟਰਸਟ ਦੀ ਕਾਰਜਕਾਰੀ ਡਾਇਰੈਕਟਰ ਅਤੇ ਸੰਸਥਾਪਕ ਹਨ ਜੋ ਕਿ ਭਾਰਤ ਵਿਚ ਐਚਆਈਵੀ / ਏਡਜ਼ ਮਹਾਮਾਰੀ ਅਤੇ ਮੁੱਖ ਤੌਰ' ਤੇ ਮਹਿਲਾ ਅਤੇ ਬੱਚਿਆਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਮੁਹਿੰਮ ਨੂੰ ਸਮਰਪਿਤ ਇੱਕ ਐਨ ਜੀ ਓ ਹੈ। ਅੰਜਲੀ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਐਚਆਈਵੀ/ ਏਡਜ਼ ਅਤੇ ਹਾਸ਼ੀਏ ਭਾਈਚਾਰੇ ਨਾਲ ਸਬੰਧਤ ਮੁੱਦੇ ਤੇ ਕੰਮ ਕਰ ਸ਼ੁਰੂ ਕੀਤਾ। 2012 ਵਿੱਚ, ਟਾਈਮ ਨੇ ਸੰਸਾਰ ਵਿੱਚ 100 ਸਭਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਗੋਪਾਲਨ ਦਾ ਨਾਂ ਦਰਜ ਕੀਤਾ।[4]

ਹਵਾਲੇ[ਸੋਧੋ]

  1. "World People's Blog". Retrieved 20 March 2015. 
  2. Activists welcome India gay ruling BBC 3 July 2009 06:55 UK
  3. About Naz India Naz Foundation (India) Trust retrieved 14 May 2012
  4. The 100 Most Influential People in the World: Anjali Gopalan Time Magazine 18 April 2012, retrieved 13 May 2012