ਅੰਜੁਮ ਰਹਿਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਜੁਮ ਰਹਿਬਰ
ਜਨਮ (1962-09-17) 17 ਸਤੰਬਰ 1962 (ਉਮਰ 57)
ਗੁਨਾ, ਮੱਧ ਪ੍ਰਦੇਸ, ਭਾਰਤ
ਕੌਮੀਅਤਭਾਰਤੀ
ਨਾਗਰਿਕਤਾਭਾਰਤ
ਸਿੱਖਿਆਐੱਮ. ਏ. ਉਰਦੂ
ਕਿੱਤਾਉਰਦੂ ਕਵੀ, ਗੀਤਕਾਰ
ਪ੍ਰਭਾਵਿਤ ਹੋਣ ਵਾਲੇਉਰਦੂ ਕਵਿਤਾ
ਜੀਵਨ ਸਾਥੀਰਾਹਤ ਇੰਦੋਰੀ (m 1988-1993)
ਔਲਾਦਸਮੀਰ ਰਾਹਤ
ਇਨਾਮਇੰਦਰਾ ਗਾਂਧੀ ਅਵਾਰਡ,
ਵਿਧਾਗ਼ਜ਼ਲ, ਗੀਤ

ਅੰਜੁਮ ਰਹਿਬਰ (ਹਿੰਦੀ: अंजुम रहबर; Urdu: انجم رحبر ਜਨਮ 17 ਸਤੰਬਰ 1962) ਭੋਪਾਲ, ਭਾਰਤ ਤੋਂ ਹੈ, ਜੋ ਕਿ ਹਿੰੰਦੀ ਅਤੇ ਉਰਦੂ ਦੀ ਕਵਿੱਤਰੀ ਹੈ।[1][2]

ਮੁੱਢਲੀ ਅਤੇ ਨਿੱਜੀ ਜ਼ਿੰਦਗੀ[ਸੋਧੋ]

ਅੰਜੁਮ ਰਹਿਬਰ ਦਾ ਜਨਮ ਗੁਨਾ, ਜ਼ਿਲ੍ਹਾ ਮੱਧ ਪ੍ਰਦੇਸ਼ ਵਿਚ ਹੋਇਆ। ਉਸਨੇ ਆਪਣੀ ਮਾਸਟਰ ਡਿਗਰੀ ਉਰਦੂ ਸਾਹਿਤ ਵਿਚ ਕੀਤੀ।[3][4]

ਸਾਹਿਤਕ ਜੀਵਨ[ਸੋਧੋ]

ਰਹਿਬਰ ਨੇ 1977 ਵਿਚ ਮੁਸ਼ਾਇਰਿਆਂ ਅਤੇ ਕਵੀ ਸੰਮੇਲਣਾਂ ਵਿਚ ਹਿੱਸਾ ਸੈਣਾ ਆਰੰਭ ਕੀਤਾ।[5][6] ਅਤੇ ਕਈ ਰਾਸ਼ਟਰੀ ਚੈਨਲਾਂਂ ਜਿੰਨ੍ਹਾਂ ਵਿਚ ABP News, SAB TV, Sony Pal, ETV Network, DD Urdu ਆਦਿ ਆਉਂਦੇ ਹਨ, ਉੱਤੇੇ ਵਰਣਿਤ ਵੀ ਹੋਈ ਹੈ। ਪਿਛਲੇ ਕੁੁੁਛ ਸਾਲਾਂ ਤੋਂਂ ਉਹ he Wah! Wah! Kya Baat Hai! ਚੈਨਲ ਤੇ ਸਕ੍ਰੀਆ ਰਹੀ ਜੋ ਕਿ  SAB TV ਚੈਨਲ ਤੇ ਦਿਖਾਇਆ  ਜਾਂਦਾ ਰਿਹਾ।[7][8] [9]

ਇਨਾਮ[ਸੋਧੋ]

ਹਿੰਦੀ ਸਾਹਿਤ ਵਿਚ ਉਸਦੇ ਯੋਗਦਾਨ ਨੂੰ ਪਛਾਣਦੇ ਹੋਏ ਅੰਜੁਮ ਰਹਿਬਰ ਨੂੰ ਬਹੁਤ ਸਾਰੇ ਇਨਾਮਾ ਨਾਲ ਨਵਾਜਿਅ ਗਿਆ ਜਿੰਨਾਂ ਵਿਚੋਂ ਕੁਝ ਇਸ ਤਰ੍ਹਾਂ ਹਨ:

  • ਇੰਦਰਾ ਗਾੰਧੀ ਅਵਾਰਡ 1986
  • ਰਾਮ ਰਿਖ ਮਨਹਿਰ ਅਵਾਰਡ
  • ਸਾਹਿਤਯ ਭਾਰਤੀ ਇਨਾਮ
  • ਦੈਨਿਕ ਭਾਸਕਰ

ਕਾਵਿ ਨਮੂਨਾ[ਸੋਧੋ]

 ਅੰਜੁਮ ਪੇ ਹਸ ਰਹਾ ਹੈ ਤੋ ਹਸਤਾ ਰਹੇ ਜਹਾਨ
 ਮੈਂ ਬੇਵਕੂਫ਼ੀਉਂ ਕਾ ਬੁਰਾ ਮਾਨਤੀ ਨਹੀਂ

 ਇੱਕ ਬਾਰ ਕੇ ਮਿਲਨੇ ਕੋ ਜੋ ਪਿਆਰ ਸਮਝਤੇ ਹੈਂ
 ਪਾਗਲ ਹੈਂ ਮਗਰ ਖੁਦਕੋ ਹੋਸ਼ਿਆਰ ਸਮਝਤੇ ਹੈਂ
 ਚਾਹਤ ਕੀ ਇਬਾਦਤ ਕੋ ਜੋ ਰੋਗ ਸਮਝਤਾ ਹੈ
 ਹਮ ਐਸੇ ਮਸੀਹਾ ਕੋ ਬੀਮਾਰ ਸਮਝਤੇ ਹੈਂ
 ਯੇਹ ਊਂਚੇ ਘਰਾਨੋਂ ਕੇ ਬਿਗੜੇ ਹੂਏ ਲੜਕੇ ਹੈਂ
 ਜੋ ਪਿਆਰ ਕੇ ਮੰਦਿਰ ਕੋ ਬਾਜ਼ਾਰ ਸਮਝਤੇ ਹੈਂ

ਹਵਾਲੇ[ਸੋਧੋ]