ਅੰਤਰਮੁੱਖਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਤਰਮੁੱਖਤਾ (Subjectivity) ਚੇਤਨਾ, ਅਸਲੀਅਤ ਅਤੇ ਸੱਚ ਦੇ ਬੋਧ ਨਾਲ ਸੰਬੰਧਿਤ ਉਹ ਦਾਰਸ਼ਨਕ ਧਾਰਨਾ ਹੈ ਜਿਸ ਵਿੱਚ ਕਿਸੇ ਵਿਅਕਤੀ ਜਾਂ ਹੋਰ ਬੋਧ ਕਰਨ ਵਾਲੇ ਜੀਵ ਨੂੰ ਅਸਲੀਅਤ ਆਤਮ ਦੇ ਆਪਣੇ ਆਪ ਦੇ ਗੁਣਾਂ ਦੁਆਰਾ ਰੰਗੀ ਹੋਈ, ਯਾਨੀ ਵਿਅਕਤੀ ਵਿਸ਼ੇਸ਼ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਪ੍ਰਤੀਤ ਹੁੰਦੀ ਹੈ। ਵਿਅਕਤੀ ਦੀ ਆਪਣੀ ਚੇਤਨਾ ਤੋਂ ਸੁਤੰਤਰ ਬਾਹਰੀ ਤਥਾਂ ਉੱਤੇ ਨਿਰਭਰ ਬਾਹਰਮੁੱਖਤਾ (ਦਰਸ਼ਨ) ਇਸਦੇ ਉਲਟ ਧਾਰਨਾ ਹੈ।