ਅੰਤਰਰਾਸ਼ਟਰੀ ਬਾਲ ਕਿਤਾਬ ਦਿਵਸ
ਦਿੱਖ

ਅੰਤਰਰਾਸ਼ਟਰੀ ਬਾਲ ਕਿਤਾਬ ਦਿਵਸ (ICBD) ਇੱਕ ਸਲਾਨਾ ਇਵੈਂਟ ਹੈ ਜਿਸਦੀ ਸਰਪ੍ਰਸਤੀ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸੰਗਠਨ, ਯੁਵਕਾਂ ਲਈ ਕਿਤਾਬਾਂ ਬਾਰੇ ਇੰਟਰਨੈਸ਼ਨਲ ਬੋਰਡ (IBBY), ਕਰਦਾ ਹੈ। ਇਸ ਦਿਨ ਦੀ ਸਥਾਪਨਾ 1967 ਵਿੱਚ, Andersen ਦੇ ਜਨਮ ਦਿਨ ਦੇ ਲਾਗੇ ਚਾਗੇ, 2 ਅਪ੍ਰੈਲ ਨੂੰ ਕੀਤੀ ਗਈ ਸੀ। ਸਰਗਰਮੀਆਂ ਵਿੱਚ ਸ਼ਾਮਲ ਹਨ ਲਿਖਣ ਮੁਕਾਬਲੇ, ਬੁੱਕ ਅਵਾਰਡ ਐਲਾਨ ਅਤੇ ਬਾਲ ਸਾਹਿਤ ਲੇਖਕਾਂ ਨਾਲ ਮੇਲਜੋਲ ਦੇ ਸਿਲਸਲੇ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ਅੰਤਰਰਾਸ਼ਟਰੀ ਬਾਲ ਕਿਤਾਬ ਦਿਵਸ Archived 2009-04-01 at the Wayback Machine.
| ਬਾਲ ਸਾਹਿਤ ਬਾਰੇ ਇਹ ਲੇਖ ਇੱਕ ਅਧਾਰ ਹੈ । ਤੁਹਾਨੂੰ ਇਸ ਨੂੰ ਵਧਾ ਕੇ ਤੁਸੀਂ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |