ਅੰਤਰਾਸ਼ਟਰੀ ਮਿਆਰੀਕਰਣ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤਰਰਾਸ਼ਟਰੀ ਮਿਆਰੀਕਰਣ ਸੰਘ <>(International Organization for Standardization)
Organisation internationale de normalisation
Международная организация по стандартизации[1]
ਨਿਰਮਾਣ23 ਫਰਵਰੀ 1947
ਕਿਸਮਗੈਰ-ਸਰਕਾਰੀ ਸੰਗਠਨ
ਮੰਤਵInternational standardization
ਮੁੱਖ ਦਫ਼ਤਰਜਨੇਵਾ, ਸਵਿਟਜ਼ਰਲੈਂਡ
ਮੈਂਬਰhip
163 members[2]
ਅਧਿਕਾਰਤ ਭਾਸ਼ਾ
English, French and Russian[3]
ਵੈੱਬਸਾਈਟiso.org

ਅੰਤਰਰਾਸ਼ਟਰੀ ਮਿਆਰੀਕਰਣ ਸੰਘ (ਫ਼ਰਾਂਸੀਸੀ: Organisation internationale de normalisation, ਰੂਸੀ: Международная организация по стандартизации, tr. Myezhdunarodnaya organizatsiya po standartizatsii),[1] ਜੋ ਕਿ ਆਈ ਐਸ ਓ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇੱਕ ਅੰਤਰਰਾਸ਼ਟਰੀ ਮਿਆਰ-ਨਿਰਧਾਰਨ ਸੰਸਥਾ ਹੈ ਜੋ ਅਲੱਗ ਅਲੱਗ ਰਾਸ਼ਟਰੀ ਮਿਆਰ ਸੰਘਾਂ ਦੇ ਪਰਤਿਨੀਧੀਆਂ ਦੁਆਰਾ ਬਣੀ ਹੋਈ ਹੈ।

ਇਸਦਾ ਸੰਸਥਾਪਣ 23 ਫਰਵਰੀ 1947 ਵਿੱਚ ਹੋਇਆ। ਇਹ ਸੰਸਥਾ ਸੰਸਾਰ ਪੱਧਰ ਤੇ ਉਦਯੋਗਿਕ ਅਤੇ ਵਪਾਰਕ ਮਿਆਰਾਂ ਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਦਫਤਰ ਜਨੈਵਾ, ਸਵਿਟਜ਼ਰਲੈਂਡ ਵਿੱਚ ਹੈ।[2]

ਹਵਾਲੇ[ਸੋਧੋ]

  1. 1.0 1.1 The 3 official full names of ISO can be found at the beginning of the foreword sections of the PDF document: "ISO/IEC Guide 2:2004 Standardization and related activities — General vocabulary" (PDF). Archived from the original (PDF) on 2011-07-21. Retrieved 2014-02-02. {{cite web}}: Unknown parameter |deadurl= ignored (help)
  2. 2.0 2.1 "About ISO". ISO. Archived from the original on 2007-10-04. Retrieved 2014-02-02. {{cite web}}: Unknown parameter |deadurl= ignored (help)
  3. "How to use the ISO Catalogue". ISO.org. Archived from the original on 2007-10-04. Retrieved 2014-02-02. {{cite web}}: Unknown parameter |deadurl= ignored (help)