ਅੰਤੋਨੀਓ ਆਗਸਤੀਨੋ ਨੇਟੋ
ਦਿੱਖ
ਅੰਤੋਨੀਓ ਆਗਸਤੀਨੋ ਨੇਟੋ | |
|---|---|
| ਅੰਗੋਲਾ ਦੇ ਪਹਿਲੇ ਪ੍ਰਧਾਨ | |
| ਦਫ਼ਤਰ ਵਿੱਚ 11 ਨਵੰਬਰ 1975 – 10 ਸਤੰਬਰ 1979 | |
| ਤੋਂ ਬਾਅਦ | José Eduardo dos Santos |
| ਨਿੱਜੀ ਜਾਣਕਾਰੀ | |
| ਜਨਮ | 17 ਸਤੰਬਰ 1922 ਪੁਰਤਗਾਲ |
| ਮੌਤ | ਸਤੰਬਰ 10, 1979 (ਉਮਰ 56) ਮਾਸਕੋ, ਸੋਵੀਅਤ ਯੂਨੀਅਨ |
| ਸਿਆਸੀ ਪਾਰਟੀ | ਅੰਗੋਲਾ ਦੀ ਆਜ਼ਾਦੀ ਜੰਗ ਲਈ ਲੋਕ ਅੰਦੋਲਨ |
| ਜੀਵਨ ਸਾਥੀ | Maria Eugénia da Silva[1] |
ਅੰਤੋਨੀਓ ਆਗਸਤੀਨੋ ਨੇਟੋ (17 ਸਤੰਬਰ 1922 - 10 ਸਤੰਬਰ 1979) ਅੰਗੋਲਾ ਦੇ ਪਹਿਲੇ ਪ੍ਰਧਾਨ (1975-1979) ਰਹੇ ਹਨ। ਇਸ ਤੋਂ ਪਹਿਲਾਂ ਉਹ ਅੰਗੋਲਾ ਦੀ ਆਜ਼ਾਦੀ ਲਈ ਜੰਗ ਦੀ ਲੋਕ ਅੰਦੋਲਨ (ਮਪਲਾ) ਦੇ ਆਗੂ ਸੀ। ਉਸਨੇ ਆਪਣੀ ਮੌਤ ਤੱਕ, ਘਰੇਲੂ ਯੁੱਧ (1975-2002) ਵਿੱਚ ਮਪਲਾ ਦੀ ਅਗਵਾਈ ਕੀਤੀ। ਉਹ ਆਪਣੇ ਸਾਹਿਤਕ ਕੰਮ ਲਈ ਵੀ ਮਸ਼ਹੂਰ ਅਤੇ ਉਸਨੂੰ ਅੰਗੋਲਾ ਦਾ ਪ੍ਰਮੁੱਖ ਕਵੀ ਮੰਨਿਆ ਗਿਆ ਹੈ।
ਹਵਾਲੇ
[ਸੋਧੋ]- ↑ James, W. Martin (2004). Historical Dictionary of Angola. pp. 110.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |