ਅੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੱਕੜ ਨੂੰ ਲਗਾਈ ਗਈ ਅੱਗ

ਅੱਗ ਕਿਸੇ ਪਦਾਰਥਦੀ ਏਕਜੋਥਰਮਿਕ ਰਸਾਇਣਕ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਆਕਸੀਕਰਨ ਦੀ ਪ੍ਰਤੀਕ੍ਰਿਆ ਹੈ ਜਿਸ ਦੌਰਾਣ ਗਰਮੀ, ਚਾਨਣ, ਅਤੇ ਹੋਰ ਕਈ ਵੱਖ ਵੱਖ ਉਤਪਾਦ ਪੈਦਾ ਹੁੰਦੇ ਹਨ।[1] ਹੌਲੀ ਆਕਸੀਕਰਨ ਕਾਰਜ ਜਿਵੇਂ ਜੰਗ ਲੱਗਣਾ ਜਾਂ ਹਜ਼ਮ ਇਸ ਪ੍ਰੀਭਾਸ਼ਾ ਨਾਲ ਸ਼ਾਮਿਲ ਨਹੀਂ ਹਨ।

ਲਾਟ ਅੱਗ ਦਾ ਦਿਸਦਾ ਹੋਇਆ ਭਾਗ ਹੈ। ਕਾਫ਼ੀ ਗਰਮ ਹੋਣ ਤੇ, ਗੈਸਾਂ ਆਇਓਨਾਈਜ ਹੋ ਕੇ ਪਲਾਜ਼ਮਾ ਪੈਦਾ ਕਰ ਸਕਦੀਆਂ ਹਨ।[2] ਜਲ ਰਹੇ ਪਦਾਰਥ ਅਤੇ ਬਾਹਰ ਕਿਸੇ ਅਸ਼ੁਧੀ ਤੇ ਨਿਰਭਰ ਕਰਦੇ ਹੋਏ, ਲਾਟ ਦਾ ਰੰਗ ਹੈ ਅਤੇ ਅੱਗ ਦੀ ਤੀਬਰਤਾ ਬਦਲ ਸਕਦੀ ਹੈ।

ਅੱਗ ਆਪਨੇ ਸਭਤੌਂ ਆਮ ਰੂਪ ਵਿੱਚ ਅੱਗਨਕਾਂਡ ਨੂੰ ਜਨਮ ਦੇ ਸਕਦੀ ਹੈ, ਜਿਸ ਵਿੱਚ ਬਲਣ ਦੁਆਰਾ ਭੌਤਿਕ ਨੁਕਸਾਨ ਕਰਨ ਦੀ ਸਮਰੱਥਾ ਹੈ। ਅੱਗ ਇੱਕ ਮਹੱਤਵਪੂਰਨ ਕਾਰਜ ਹੈ ਜੋ ਸੰਸਾਰ ਭਰ ਦੇ ਵਾਤਾਵਰਣ ਨੂੰ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਅੱਗ ਦੇ ਸਕਾਰਾਤਮਕ ਪ੍ਰਭਾਵਾਂ ਵਿੱਚ ਵਿਕਾਸ ਦਰ ਨੂੰ ਪ੍ਰੋਤਸਥਾਹਿਤ ਕਰਨਾ ਅਤੇ ਵੱਖ ਵੱਖ ਵਾਤਾਵਰਣ ਸਿਸਟਮ ਦੀ ਦੇਖਭਾਲ ਕਰਨਾ ਸ਼ਾਮਲ ਹਨ। ਇਨਸਾਨ ਦੁਆਰਾ ਅੱਗ ਨੂੰ ਪਕਾਉਣ, ਗਰਮੀ ਪੈਦਾ ਕਰਨ, ਸੰਕੇਤ ਦੇਣ, ਅਤੇ ਵਾਹਣ ਚਲਾਉਣ ਲਈ ਵਰਤੀ ਜਾਂਦੀ ਹੈ। ਅੱਗ ਦਾ ਨਕਾਰਾਤਮਕ ਪ੍ਰਭਾਵਾਂ ਵਿੱਚ ਨੂੰ ਪਾਣੀ ਦੂਸ਼ਿਤ ਕਰਨਾ, ਮਿੱਟੀ ਢਾਹ, ਵਾਤਾਵਰਣ ਪ੍ਰਦੂਸ਼ਣ ਅਤੇ ਜੀਵਨ ਅਤੇ ਜਾਇਦਾਦ ਨੂੰ ਖਤਰਾ ਸ਼ਾਮਲ ਹਨ।[3]

ਵਧੀਕ ਚਿੱਤਰ,[ਸੋਧੋ]

  1. "Glossary of Wildland Fire Terminology" (PDF). National Wildfire Coordinating Group. November 2009. Retrieved 2008-12-18. {{cite journal}}: Cite journal requires |journal= (help)
  2. Helmenstine, Anne Marie. "What is the State of Matter of Fire or Flame? Is it a Liquid, Solid, or Gas?". About.com. Retrieved 2009-01-21.
  3. Lentile, et al., 319

ਬਾਹਰਲੀਆਂ ਕੜੀਆਂ[ਸੋਧੋ]