ਅੱਛਰ ਸਿੰਘ ਛੀਨਾ
Jump to navigation
Jump to search
ਅੱਛਰ ਸਿੰਘ ਛੀਨਾ | |
---|---|
ਤਸਵੀਰ:Comrade Achhar Singh Chhina.jpg ਕਾਮਰੇਡ ਅੱਛਰ ਸਿੰਘ ਛੀਨਾ | |
ਜਨਮ | ਅੰਮ੍ਰਿਤਸਰ, ਪੰਜਾਬ, ਭਾਰਤ | 2 ਅਕਤੂਬਰ 1899
ਮੌਤ | 11 ਮਾਰਚ 1981 ਅੰਮ੍ਰਿਤਸਰ, ਪੰਜਾਬ, ਭਾਰਤ | (ਉਮਰ 81)
ਪੇਸ਼ਾ | ਰਾਜਨੇਤਾ |
ਕਾਮਰੇਡ ਅੱਛਰ ਸਿੰਘ ਛੀਨਾ (1899–1981) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਸੀ।[1]
ਜੀਵਨੀ[ਸੋਧੋ]
ਅੱਛਰ ਸਿੰਘ ਛੀਨਾ ਦਾ ਜਨਮ 2 ਅਕਤੂਬਰ 1899 ਨੂੰ ਪਿੰਡ ਹਰਸ਼ਾ ਛੀਨਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਕਿਸਾਨ ਪਰਿਵਾਰ ਵਿੱਚ ਸ. ਸੰਤਾ ਸਿੰਘ ਨੰਬਰਦਾਰ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਹੋਇਆ।
ਹਵਾਲੇ[ਸੋਧੋ]
- ↑ Fauja Singh and Chaman Lal Datta “Who's who: Punjab Freedom Fighters” (Punjab, India) 1991 p5