ਅੱਡਣ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੱਡਣ ਸ਼ਾਹ (1688–1757)[1] ਮਹਾਨ ਸੇਵਾ ਪੰਥੀ ਸੰਤ ਹੋਏ ਹਨ। ਸੇਵਾ ਪੰਥ ਉਸ ਸੰਪਰਦਾਇ ਦਾ ਨਾਮ ਹੈ ਜਿਸਦੇ ਅਨੁਯਾਈਆਂ ਨੇ 18ਵੀਂ ਸਦੀ ਦੇ ਸੰਕਟਾਂ ਭਰਪੂਰ ਸਮੇਂ ਸਿੱਖ ਪੰਥ ਦੀ ਅਤੇ ਪੰਜਾਬੀ ਸਾਹਿਤ ਦੀ ਡੱਟ ਕੇ ਸੇਵਾ ਕੀਤੀ। ਭਾਈ ਅੱਡਣ ਸ਼ਾਹ ਦਾ ਇਸ ਸੰਪਰਦਾਇ ਵਿੱਚ ਭਾਈ ਘਨ੍ਹਈਆ ਅਤੇ ਭਾਈ ਸੇਵਾ ਰਾਮ ਤੋਂ ਬਾਅਦ ਤੀਜਾ ਵੱਡਾ ਨਾਮ ਹੈ।[1]

ਅੱਡਣ ਸ਼ਾਹ ਦਾ ਜਨਮ ਝੰਗ ਦੇ ਨੇੜੇ ਸ਼ਾਹ ਜੀਵਣੇ ਦੇ ਕੋਲ ਲਊ ਨਾਮ ਦੇ ਪਿੰਡ ਵਿੱਚ ਹੋਇਆ।

ਹਵਾਲੇ[ਸੋਧੋ]

  1. 1.0 1.1 "ਅੱਡਣ ਸ਼ਾਹ - ਪੰਜਾਬੀ ਪੀਡੀਆ".  Unknown parameter |http://punjabipedia.org/topic.aspx?txt= ignored (help);