ਅੱਸੀ ਘਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸੀ ਘਾਟ

ਅਸੀ ਘਾਟ ਵਾਰਾਣਸੀ ਵਿੱਚ ਧੁਰ-ਦੱਖਣੀ ਘਾਟ ਹੈ।[1] ਵਾਰਾਣਸੀ ਜਾਣ ਵਾਲੇ ਬਹੁਤੇ ਸੈਲਾਨੀ ਇਸ ਨੂੰ ਲੰਬੀ ਮਿਆਦ ਦੇ ਵਿਦੇਸ਼ੀ ਵਿਦਿਆਰਥੀਆਂ, ਖੋਜਕਾਰਾਂ, ਅਤੇ ਸੈਲਾਨੀਆਂ ਦੇ ਰਹਿਣ ਦੀ ਜਗ੍ਹਾ ਹੋਣ ਲਈ ਜਾਣਦੇ ਹਨ।[2][3]

ਹਵਾਲੇ[ਸੋਧੋ]

  1. Piers Moore Ede (26 February 2015). Kaleidoscope City: A Year in Varanasi. Bloomsbury Publishing. pp. 6–. ISBN 978-1-4088-3542-5. 
  2. "In the new world". Indian Express. Feb 11, 2011. 
  3. "Sunny Deol to play a pandit in Mohalla Assi". NDTV Movies. Retrieved 2011-02-11.