ਆਂਡਰਿਆ ਟ੍ਰਿਉ
ਆਂਡਰਿਆ ਮੈਰੀ ਟ੍ਰੁਡੇਨ (26 ਜੁਲਾਈ, 1943 – 7 ਨਵੰਬਰ, 2011), .ਨੂੰ ਵਧੇਰੇ ਇਸਦੇ ਉਪਨਾਮ ਆਂਡਰਿਆ ਟ੍ਰਿਉ ਨਾਂ ਨਾਲ ਜਾਣਿਆ ਜਾਂਦਾ ਸੀ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਅਤੇ ਡਿਸਕੋ ਵਿੱਚ ਇੱਕ ਗਾਇਕਾ ਹੈ।[1] ਇਸ ਦੇ ਨਾਲ ਨਾਲ ਇਸਦੇ ਕਈ ਹੋਰ ਸਟੇਜੀ ਨਾਂ, ਇਂਗਰ ਕਿਸਿਨ, ਸਿੰਗੇ ਲਾਅ, ਸਾਂਦਰਾ ਲਿਪਸ, ਆਂਡਰਿਆ ਟ੍ਰੇਵਿਸ, ਅਤੇ ਕੈਥਰੀਨ ਵਾਰਨ ਵੀ ਸਨ।
ਸ਼ੁਰੂਆਤੀ ਜੀਵਨ
[ਸੋਧੋ]ਆਂਡਰਿਆ ਮੈਰੀ ਟ੍ਰਿਉਡੇਨ ਦਾ ਜਨਮ ਨੈਸ਼ਵਿਲ, ਟੈਨਿਸੀ, ਵਿੱਚ ਹੋਇਆ ਸੀ,[2] ਜਿੱਥੇ ਇਸਨੇ ਸੈਂਟ ਸੀਸੀਲਿਆ ਅਕੈਡਮੀ, ਇੱਕ ਕੁੜੀਆਂ ਲਈ ਕੈਥੋਲਿਕ ਸਕੂਲ, ਵਿੱਚ ਦਾਖ਼ਿਲਾ ਲਿਆ।
ਕੈਰੀਅਰ
[ਸੋਧੋ]ਆਂਡਰਿਆ ਪ੍ਰਮੁੱਖ ਗਾਇਕਾ ਬਣਨ ਲਈ ਬਤੌਰ ਕਿਸ਼ੋਰੀ ਨਿਊਯਾਰਕ ਸ਼ਹਿਰ ਵਿੱਚ ਚਲੀ ਗਈ। ਜਦੋਂ ਇਹ ਕਲੱਬਾਂ ਵਿੱਚ ਗਾਉਂਦੀ ਸੀ ਅਤੇ ਸਮੇਂ-ਸਮੇਂ ਮੁੱਖ ਧਾਰਾ ਦੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ। ਜਦੋਂ ਕੁਝ ਦੋਸਤਾਂ ਨੇ ਉਸ ਨੂੰ ਪੋਰਨੋਗ੍ਰਾਫੀ ਫਿਲਮ ਵਿੱਚ ਸ਼ਾਮਲ ਹੋਣ ਲਈ ਕਿਹਾ, ਤਾਂ ਉਹ ਇਸ ਵਿਚਾਰ ਦੇ ਨਾਲ ਚਲੀ ਗਈ, ਸ਼ੁਰੂ ਵਿੱਚ ਇਸ ਮੌਕੇ ਬਾਰੇ ਸੋਚ ਰਹੀ ਸੀ ਕਿ ਉਹ ਫਿਲਮਾਂ ਅਤੇ ਅਦਾਕਾਰੀ ਨਾਲ ਵਧੇਰੇ ਤਜਰਬੇ ਹਾਸਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਮੌਤ
[ਸੋਧੋ]ਆਂਡਰਿਆ ਦੀ ਮੌਤ 7 ਨਵੰਬਰ, 2011 ਨੂੰ, ਕਿੰਗਸਟਨ, ਨਯੂ ਯਾਰਕ ਵਿੱਚ ਹੋਈ। ਇਹ 68 ਸਾਲ ਦੀ ਉਮਰ ਦੀ ਸੀ। ਇਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਟ੍ਰਿਉ ਦੀ ਇੱਛਾ ਅਨੁਸਾਰ ਇਸਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ।[3]
ਡਿਸਕੋਗ੍ਰਾਫੀ
[ਸੋਧੋ]ਐਲਬਮ
[ਸੋਧੋ]ਸਾਲ | ਐਲਬਮ | ਅਮਰੀਕਾ |
ਯੂ.ਐਸ. ਬਲੈਕ | ਕੈਨ |
ਰਿਕਾਰਡ ਲੇਬਲ |
---|---|---|---|---|---|
1976 | ਮੋਰ, ਮੋਰ, ਮੋਰ
|
47 | 49 | 39 | ਬੁਧਾ ਰਿਕਾਰਡ |
1977 | ਵ੍ਹਾਈਟ ਵਿਚ
|
— | — | — | |
1980 | ਵਾਰ ਮਸ਼ੀਨ (ਸਿਰਫ਼ ਯੂਰਪ) | — | — | — | ਰਿਕੋਰਦੀ ਇੰਟਰਨੈਸ਼ਨਲ |
ਸਿੰਗਲਜ਼
[ਸੋਧੋ]ਸਾਲ |
ਸਿੰਗਲ |
Peak chart positions | B-Side | Album | ||||||||
---|---|---|---|---|---|---|---|---|---|---|---|---|
US |
US Black |
US Club |
US Disco |
CAN |
GER |
NZ |
SPA |
UK | ||||
1976 | "ਕਾਲ ਮੀ" | — | — | — | 5 | — | — | — | — | — | "Party Line" (A-side) | More, More, More |
"ਕੀਪ ਇਟ ਅਪ ਲੌਂਗਰ" | — | — | — | 5 | — | — | — | — | — | "N.Y., You Got Me Dancing" (A-side) | ||
"ਮੋਰ, ਮੋਰ,ਮੋਰ" | 4 | 23 | 2 | 1 | 1 | 9 | 25 | 23 | 5 | "More, More, More (Pt. II)" | ||
"ਪਾਰਟੀ ਲਾਈਨ/ਫਿਲ ਮੀ ਅਪ/ਕਾਲ ਮੀ" | — | — | 9 | — | — | — | — | — | — | |||
"ਪਾਰਟੀ ਲਾਈਨ" | 80 | 95 | 4 | — | 90 | — | — | — | — | "Call Me" | ||
1977 | "ਐਨ.ਵਾਈ., ਯੂ ਗੋਟ ਮੀ ਡਾਂਸਿੰਗ" | 27 | — | 4 | — | 89 | — | — | — | — | "Keep It Up Longer" | White Witch |
"ਵਟ'ਸ ਯੂਅਰ ਨੇਮ, ਵਟ'ਸ ਯੂਅਰ ਨੰਬਰ" | 56 | — | 9 | — | — | — | — | — | 34 | "Fill Me Up (Heart To Heart)" | ||
1980 | "ਵਾਰ ਮਸ਼ੀਨ" | — | — | — | — | — | — | — | — | — | "The Unkindest Cut" | War Machine |
"ਮੇਕ ਮਾਈ ਮਯੂਜਿਕ ਫ਼ਾਰ ਮੀ" | — | — | — | — | — | — | — | — | — | "Whatever Happened To Love" | ||
1995 | "ਲਵਿੰਗ' ਯੂ" (ਬਲੈਕ ਕੈਟ ਮਿਕਸ I ਅਤੇ II) | — | — | — | — | — | — | — | — | — | "Lovin' You" (Fat Rat Mix & Acidiji Mix) | non album |
ਅੰਸ਼ਕ ਫ਼ਿਲਮੋਗ੍ਰਾਫੀ
[ਸੋਧੋ]- ਮਿਟਬਾਲ, 1972
- ਹੌਟ ਚੈਨਲਸ, 1973
- ਡੇਵਿਲ'ਸ ਡਿਊ, 1973
- ਮੈਡਮ ਜ਼ੇਨੋਬਿਆ, 1973
- ਅੰਡੀਪ ਥ੍ਰੋਟ ਪਾਰਟ II, 1974
- ਇਲੁਸ਼ਨ ਆਫ਼ ਏ ਲੇਡੀ, 1974
- ਲੇਡੀ ਆਨ ਦ ਕੌਚ, 1974
- ਦ ਚੈਂਬਰ ਮੇਡਸ, 1974
- ਦ ਸਿਡਿਉਸ਼ਨ ਆਫ਼ ਲੀਨ ਕਾਰਟਰ, 1974
- ਕ੍ਰਿਸਟੀ, 1975
- ਕੀਪ ਔਨ ਤਰੁਕਿਨ, 1975
- ਸਮਰ ਸੀਜ਼ਨ, 1975
- ਐਵਰੀ ਇੰਚ ਏ ਲੇਡੀ, 1975
- ਮੈਸ਼'ਡ, 1976 (ਨਿਰਦੇਸ਼ਕ ਵੀ)[ਹਵਾਲਾ ਲੋੜੀਂਦਾ]
ਹਵਾਲੇ
[ਸੋਧੋ]- ↑ Jason Ankeny (July 7, 2007). "Biography: Andrea True". Allmusic. Retrieved July 1, 2007.
- ↑ "Disco singer Andrea True, 68, dies in Kingston". Daily Freeman. Dailyfreeman.com. Archived from the original on ਅਪ੍ਰੈਲ 6, 2012. Retrieved November 20, 2011.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Andrea True, who sang More More More, dies aged 68". BBC News. November 27, 2011. Retrieved May 30, 2016.
- ↑ "Andrea True Connection - Awrds and Charts (Allmusic)". www.allmusic.com. Archived from the original on 23 May 2013. Retrieved July 4, 2014.
{{cite web}}
: Unknown parameter|dead-url=
ignored (|url-status=
suggested) (help) - ↑ "Top Albums/CDs - Volume 25, No. 19". RPM. Walt Grealis. August 7, 1976. Archived from the original on ਮਾਰਚ 6, 2016. Retrieved March 6, 2016.
{{cite web}}
: Unknown parameter|dead-url=
ignored (|url-status=
suggested) (help) - ↑ [[[:ਫਰਮਾ:BillboardURLbyName]] "Andrea True Album & Song Chart History - Hot 100"]. Billboard. Prometheus Global Media. Retrieved December 11, 2010.
{{cite web}}
: Check|url=
value (help) - ↑ Peak positions for Canada:
- ↑ "GfK Entertainment Charts > Andrea True". offiziellecharts.de. Retrieved 4 June 2016.
- ↑ "Official New Zealand Music Chart > Andrea True". charts.org.nz. Archived from the original on 26 ਅਗਸਤ 2016. Retrieved 4 June 2016.
{{cite web}}
: Unknown parameter|dead-url=
ignored (|url-status=
suggested) (help) Archived 26 August 2016[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 26 ਅਗਸਤ 2016. Retrieved 28 ਜੂਨ 2017.{{cite web}}
: Unknown parameter|dead-url=
ignored (|url-status=
suggested) (help) Archived 26 August 2016[Date mismatch] at the Wayback Machine. - ↑ Fernando Salaverri (September 2005). Sólo éxitos: año a año, 1959–2002 (1st ed.). Spain: Fundación Autor-SGAE. ISBN 84-8048-639-2.
- ↑ Roberts, David (2006). British Hit Singles & Albums (19th ed.). London: Guinness World Records Limited. p. 587. ISBN 1-904994-10-5.
ਬਾਹਰੀ ਲਿੰਕ
[ਸੋਧੋ]- ਆਂਡਰਿਆ ਟ੍ਰਿਉ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਆਂਡਰਿਆ ਟ੍ਰਿਉ ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
- ਆਂਡਰਿਆ ਟ੍ਰਿਉ ਫਾਈਂਡ ਅ ਗ੍ਰੇਵ 'ਤੇਇੱਕ ਕਬਰ ਦਾ ਪਤਾਆਂਡਰਿਆ ਟ੍ਰਿਉ ਫਾਈਂਡ ਅ ਗ੍ਰੇਵ 'ਤੇ