ਆਂਦਰੇ ਬ੍ਰਿੰਕ
ਦਿੱਖ
ਆਂਦਰੇ ਬ੍ਰਿੰਕ | |
---|---|
ਜਨਮ | Vrede, ਦੱਖਣੀ ਅਫਰੀਕਾ | 29 ਮਈ 1935
ਕਿੱਤਾ | ਲੇਖਕ |
ਰਾਸ਼ਟਰੀਅਤਾ | ਦੱਖਣੀ ਅਫਰੀਕੀ |
ਪ੍ਰਮੁੱਖ ਕੰਮ | A Dry White Season An Act of Terror A Chain of Voices |
ਆਂਦਰੇ ਫਿਲਿਪੁਸ ਬ੍ਰਿੰਕ, (ਜਨਮ 29 ਮਈ 1935) ਇੱਕ ਦੱਖਣੀ ਅਫਰੀਕੀ ਨਾਵਲਕਾਰ ਹੈ। ਉਹ ਅਫ਼ਰੀਕਾਂਸ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਲਿਖਦਾ ਹੈ। ਅਤੇ ਕੇਪ ਟਾਉਨ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਦਾ ਪ੍ਰੋਫੈਸਰ ਹੈ।