ਆਇਤਉਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਇਤਉਲਾ (ਫਾਰਸੀn: آيت‌الله‎ / ਅਰਬੀ: آية الله‎, "ਅਲਹ ਦਾ ਪਰਤੀਕ") ਮੁਸਲਿਮ ਗਿਆਨ ਵਿੱਚ ਉਚੇ ਪਦਾ ਲਈ ਵਰਤਿਆ ਜਾਂਦਾ ਖ਼ਿਤਾਬ ਹੈ। ਜਿਹਨਾ ਨੂੰ ਇਹ ਖਿਤਾਬ ਦਿਤਾ ਜਾਂਦਾ ਹੈ ਓਹ ਇਸਲਾਮ ਦੀ ਸਿਖਿਆ ਵਿੱਚ ਨਿਪੁੰਨ ਹੁੰਦੇ ਹਨ।

1979 ਦੀ ਇਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਰਾਨ ਦੇ ਮੁਖ ਲੀਡਰ ਨੂੰ ਵੀ ਆਇਤਉਲਾ ਦੇ ਨਾਂ ਜਾਂ ਖਿਤਾਬ ਨਾਲ ਬੁਲਾਇਆ ਜਾਣ ਲਗਿਆ।

ਮਸ਼ਹੂਰ ਆਇਤਉਲਾ[ਸੋਧੋ]