ਆਇਨੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਰਤੀ ਉਤਲੀਆਂ ਸਮਰਾਤਾਂ ਅਤੇ ਆਇਨੰਤਾਂ
ਦਾ ਕੁੱਲ ਮਿਤੀ ਅਤੇ ਸਮਾਂ[1]
ਵਾਕਿਆ ਸਮਰਾਤ ਆਇਨੰਤ ਸਮਰਾਤ ਆਇਨੰਤ
ਮਹੀਨਾ ਮਾਰਚ ਜੂਨ ਸਤੰਬਰ ਦਸੰਬਰ
ਵਰ੍ਹਾ
ਦਿਨ ਸਮਾਂ ਦਿਨ ਸਮਾਂ ਦਿਨ ਸਮਾਂ ਦਿਨ ਸਮਾਂ
2010 20 17:32 21 11:28 23 03:09 21 23:38
2011 20 23:21 21 17:16 23 09:04 22 05:30
2012 20 05:14 20 23:09 22 14:49 21 11:12
2013 20 11:02 21 05:04 22 20:44 21 17:11
2014 20 16:57 21 10:51 23 02:29 21 23:03
2015 20 22:45 21 16:38 23 08:20 22 04:48
2016 20 04:30 20 22:34 22 14:21 21 10:44
2017 20 10:28 21 04:24 22 20:02 21 16:28
2018 20 16:15 21 10:07 23 01:54 21 22:23
2019 20 21:58 21 15:54 23 07:50 22 04:19
2020 20 03:50 20 21:44 22 13:31 21 10:02

ਆਇਨੰਤ ਜਾਂ ਤੋਰੰਤ ਸਾਲ ਵਿੱਚ ਦੋ ਵਾਰ ਵਾਪਰਣ ਵਾਲ਼ਾ ਇੱਕ ਅਕਾਸ਼ੀ ਵਾਕਿਆ ਹੈ ਜਦੋਂ ਸੂਰਜ ਅਕਾਸ਼ੀ ਗੋਲ਼ਾਕਾਰ ਉਤਲੀ ਅਕਾਸ਼ੀ ਭੂ-ਮੱਧ ਰੇਖਾ ਦੇ ਮੁਕਾਬਲੇ ਸਭ ਤੋਂ ਉਤਲੇ ਜਾਂ ਹੇਠਲੇ ਟਿਕਾਣੇ ਉੱਤੇ ਪੁੱਜ ਜਾਂਦਾ ਹੈ। ਆਇਨੰਤਾਂ ਅਤੇ ਸਮਰਾਤਾਂ ਮਿਲ ਕੇ ਰੁੱਤਾਂ ਦੀ ਹੱਦਬੰਦੀ ਕਰਦੀਆਂ ਹਨ। ਬਹੁਤੇ ਸੱਭਿਆਚਾਰਾਂ ਵਿੱਚ ਆਇਨੰਤਾਂ ਗਰਮੀ ਜਾਂ ਸਿਆਲ ਦੇ ਸ਼ੁਰੂਆਤੀ ਜਾਂ ਵਿਚਕਾਰਲੇ ਸਮੇਂ ਆਉਂਦੀਆਂ ਹਨ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]