ਆਈਫ਼ਲ ਟਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਈਫ਼ਲ ਟਾਵਰ
La Tour Eiffel
Tour Eiffel Wikimedia Commons.jpg
ਸ਼ਾਂ ਡ ਮਾਰ
ਤੋਂ ਵਿਖਦਾ ਆਈਫ਼ਲ ਟਾਵਰ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ ੧੮੮੯ ਤੋਂ ੧੯੩੦ ਤੱਕ[I]
ਆਮ ਜਾਣਕਾਰੀ
ਕਿਸਮ ਨਿਗਰਾਨੀ ਬੁਰਜ,
ਰੇਡੀਓ ਪ੍ਰਸਾਰਣ ਬੁਰਜ
ਟਿਕਾਣਾ ਪੈਰਿਸ, ਫ਼ਰਾਂਸ
ਗੁਣਕ 48°51′29.6″N 2°17′40.2″E / 48.858222°N 2.2945°E / 48.858222; 2.2945
ਉਸਾਰੀ ਦਾ ਅਰੰਭ ੧੮੮੭
ਮੁਕੰਮਲ ੧੮੮੯
ਖੋਲ੍ਹਿਆ ਗਿਆ ੩੧ ਮਾਰਚ ੧੮੮੯
ਮਾਲਕ ਪੈਰਿਸ ਦਾ ਸ਼ਹਿਰ, ਫ਼ਰਾਂਸ
ਪ੍ਰਬੰਧ Société d'Exploitation de la Tour Eiffel (SETE)
ਉਚਾਈ
ਅੰਟੀਨੇ ਦੀ ਟੀਸੀ ੩੨੪.੦੦ ਮੀ. ( ft)
ਛੱਤ ੩੦੦.੬੫ ਮੀ. ( ft)
ਸਿਖਰੀ ਮੰਜ਼ਿਲ ੨੭੩.੦੦ ਮੀ. ( ft)
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ
ਲਿਫ਼ਟਾਂ
ਖ਼ਾਕਾ ਅਤੇ ਉਸਾਰੀ
ਰਚਨਹਾਰਾ ਸਟੀਫ਼ਨ ਸੋਵੈਸਟਰ
ਢਾਂਚਾ ਇੰਜੀਨੀਅਰ ਮੋਰੀਸ ਕੋਸ਼ਲੈਂ,
ਏਮੀਲ ਨੂਗੀਏ
ਮੁੱਖ ਠੇਕੇਦਾਰ Compagnie des Etablissements Eiffel

ਆਈਫ਼ਲ ਟਾਵਰ (ਫ਼ਰਾਂਸੀਸੀ: La Tour Eiffel, [tuʁ ɛfɛl]) ਪੈਰਿਸ ਵਿੱਚ ਸ਼ਾਂ ਦ ਮਾਰ ਉੱਤੇ ਸਥਿੱਤ ਲੋਹੇ ਦਾ ਇੱਕ ਜਾਲ਼ੀਦਾਰ ਬੁਰਜ ਹੈ। ਇਹਦਾ ਨਾਂ ਇੰਜੀਨੀਅਰ ਗੁਸਤਾਵ ਐਫ਼ਲ ਮਗਰੋਂ ਪਿਆ ਹੈ ਜਿਹਦੀ ਕੰਪਨੀ ਨੇ ਇਸ ਬੁਰਜ ਦਾ ਖ਼ਾਕਾ ਖਿੱਚਿਆ ਅਤੇ ਉਸਾਰਿਆ। ਇਹਨੂੰ ੧੮੮੯ ਦੇ ਦੁਨਿਆਵੀ ਮੇਲੇ ਵਿੱਚ ਪ੍ਰਵੇਸ਼ ਡਾਟ ਦੇ ਤੌਰ 'ਤੇ ੧੮੮੯ ਵਿੱਚ ਖੜ੍ਹਾ ਕੀਤਾ ਗਿਆ। ਪਹਿਲੋਂ-ਪਹਿਲ ਇਹਦੀ ਫ਼ਰਾਂਸ ਦੇ ਉੱਘੇ ਕਾਰੀਗਰਾਂ ਅਤੇ ਬੁੱਧੀਜੀਵੀਆਂ ਵੱਲੋਂ ਇਸਦੀ ਰੂਪ-ਰੇਖਾ ਕਰਕੇ ਨੁਕਤਾਚੀਨੀ ਕੀਤੀ ਗਈ ਪਰ ਹੁਣ ਇਹ ਫ਼ਰਾਂਸ ਦਾ ਇੱਕ ਵਿਸ਼ਵ-ਵਿਆਪੀ ਸੱਭਿਆਚਾਰਕ ਚਿੰਨ ਅਤੇ ਦੁਨੀਆਂ ਵਿਚਲੇ ਸਭ ਤੋਂ ਵੱਧ ਪਛਾਣੇ ਜਾਣ ਵਾਲ਼ੇ ਢਾਂਚਿਆਂ ਵਿੱਚੋਂ ਇੱਕ ਬਣ ਗਿਆ ਹੈ।[੧] ਇਹ ਪੈਰਿਸ ਵਿਚਲੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਦੁਨੀਆਂ ਦੇ ਸਮਾਰਕਾਂ ਵਿੱਚੋਂ ਸਭ ਤੋਂ ਵੱਧ ਲੋਕ ਇੱਥੇ ਫੇਰੀ ਪਾਉਂਦੇ ਹਨ; ੨੦੧੧ ਵਿੱਚ ੬੯.੮ ਲੱਖ ਲੋਕ ਇਹਦੇ 'ਤੇ ਚੜ੍ਹੇ।[੨] ਇਸ ਬੁਰਜ ਦਾ ੨੫ ਕਰੋੜਵਾਂ ਮੁਲਾਕਾਤੀ ੨੦੧੦ ਵਿਚ ਆਇਆ।[੨]

ਉਸਾਰੀ[ਸੋਧੋ]

ਹਵਾਲੇ[ਸੋਧੋ]