ਸਮੱਗਰੀ 'ਤੇ ਜਾਓ

ਆਈਰੇਨਾ ਸੈਂਡਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਈਰੇਨਾ ਸੈਂਡਲਰ
ਸੈਂਡਲਰ ਸੀ। 1942
ਜਨਮ
ਆਈਰੇਨਾ ਕਰਜ਼ੀਜ਼ਾਨੋਵਸਕਾ

(1910-02-15)15 ਫਰਵਰੀ 1910
ਮੌਤ12 ਮਈ 2008(2008-05-12) (ਉਮਰ 98)
ਪੇਸ਼ਾਸਮਾਜਕ ਕਾਰਕੁਨ , ਮਾਨਵਵਾਦੀ
ਜੀਵਨ ਸਾਥੀਮਾਇਕਜੀਸਲਾ ਸੈਂਡਲਰ (1931–1947; ਤਲਾਕ )
ਸਟੀਫ਼ਨ ਜ਼ਗਰੇਜ਼ਮਬਸਕੀ (1947–1959; ਤਲਾਕ ; 3 ਬੱਚੇ)
ਮਾਇਕਜੀਸਲਾ ਸੈਂਡਲਰ (1960s; ਤਲਾਕ )
ਮਾਤਾ-ਪਿਤਾStanisław Krzyżanowski
Janina Krzyżanowska

ਆਈਰੇਨਾ ਸੈਂਡਲਰ (Polish: Irena Stanisława Sendler) (15 ਫ਼ਰਵਰੀ 1910– 12 ਮਈ 2008), ਇੱਕ ਪੌਲਿਸ਼ ਨਰਸ ਅਤੇ ਸਮਾਜਕ ਕਾਰਕੁਨ ਸੀ ਜੋ ਦੂਜੇ ਮਹਾਂਯੁੱਧ ਦੌਰਾਨ ਜਰਮਨ ਦੇ ਕਬਜ਼ੇ ਹੇਠ ਵਾਰਸਾ ਸ਼ਹਿਰ ਵਿਖੇ ਬੱਚਿਆਂ ਦੇ ਸੈਕਸ਼ਨ ਜਿਸਨੂੰ ਜ਼ੇਗੋਟਾ ਕਿਹਾ ਜਾਂਦਾ ਸੀ, ਦੀ ਮੁਖੀ ਸੀ |[1][2] ਸੈਂਡਲਰ ਨੇ 2500 ਉਹਨਾਂ ਯਹੂਦੀ ਬੱਚਿਆਂ ਨੂੰ ਵਾਰਸਾ ਘੈਟੋ, ਭਾਵ ਕੈਂਪ, ਵਿੱਚੋਂ ਕੱਢ ਕੇ ਉਹਨਾਂ ਦੀ ਜਾਨ ਬਚਾਈ ਸੀ | ਉਸਨੇ ਉਹਨਾਂ ਬੱਚਿਆਂ ਦੀ ਅਸਲ (ਯਹੂਦੀ ) ਛੁਪਾਉਣ ਲਈ ਝੂਠੇ ਦਸਤਾਵੇਜ਼ਾਂ ਦਾ ਵੀ ਇੰਤਜ਼ਾਮ ਕੀਤਾ ਅਤੇ ਇਸ ਆਧਾਰ ਤੇ ਉਹਨਾਂ ਦੇ ਘੈਟੋ ਤੋਂ ਬਾਹਰ ਕੀਤੇ ਹੋਰ ਰਹਿਣ ਦਾ ਪ੍ਰਬੰਧ ਕੀਤਾ ਅਤੇ ਇੰਜ ਉਹਨਾਂ ਨੂੰ ਇਸ ਸਰਬਨਾਸ ਤੋਂ ਬਚਾਇਆ |ਇਸ ਕੰਮ ਵਿੱਚ ਉਸਦੀ ਦੋ ਦਰਜਨ ਹੋਰ ਲੋਕਾਂ ਨੇ ਵੀ ਮਦਦ ਕੀਤੀ | ਸੈਂਡਲਰ ਇਸ ਤ੍ਰਾਸਦੀ ਸਮੇਂ ਸਭ ਤੋਂ ਵੱਧ ਲੋਕਾਂ ਯਹੂਦੀਆਂ ਨੂੰ ਬਚਾਉਣ ਵਾਲੀ ਔਰਤ ਸੀ |[3] .[4][5]

ਹਵਾਲੇ

[ਸੋਧੋ]
  1. Mordecai Paldiel, The Path of the Righteous: Gentile Rescuers of Jews During the Holocaust, Ktav Publishing House (January 1993), ISBN 0-88125-376-6
  2. Yad Vashem Shoa Resource Center, "Activites Żegota" PDF file, Żegota, page 4/34 of the Report.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Baczynska
  4. "Rethinking the Polish Underground". Yeshiva University News.
  5. ਆਈਰੇਨਾ ਸੈਂਡਲਰ Archived 2018-01-15 at the Wayback Machine. - at Yad Vashem website (en)