ਆਈਸਾਡੋਰਾ ਡੰਕਨ
ਆਈਸਾਡੋਰਾ ਡੰਕਨ | |
---|---|
![]() | |
ਜਨਮ | ਐਂਜਲਾ ਆਈਸਾਡੋਰਾ ਡੰਕਨ 27 ਮਈ 1877 |
ਮੌਤ | 14 ਸਤੰਬਰ 1927 | (ਉਮਰ 50)
ਰਾਸ਼ਟਰੀਅਤਾ | ਅਮਰੀਕਨ, ਰੂਸੀ |
ਲਈ ਪ੍ਰਸਿੱਧ | ਨ੍ਰਿਤ ਅਤੇ ਕੋਰੀਓਗ੍ਰਾਫੀ |
ਲਹਿਰ | ਮਾਡਰਨ / ਕੰਟਮਪ੍ਰੇਰੀ ਨਾਚ |
ਐਂਜਲਾ ਆਈਸਾਡੋਰਾ ਡੰਕਨ (27 ਮਈ 1877 – 14 ਸਤੰਬਰ 1927) ਅਮਰੀਕੀ ਮੂਲ ਦੀ ਲੋਕ ਨਰਤਕੀ ਸੀ।
ਅਮਰੀਕਾ ਦੇ ਸ਼ਹਿਰ ਸਾਨ-ਫਰਾਂਸਿਸਕੋ ਵਿੱਚ 26 ਮਈ, 1877 ਨੂੰ ਜਨਮੀ ਸੀ ਅਤੇ ਉਸ ਨੇ 22 ਸਾਲ ਦੀ ਉਮਰ ਤੋਂ 50 ਦੀ ਉਮਰ ਵਿੱਚ ਆਪਣੀ ਮੌਤ ਤੀਕਰ ਪੱਛਮੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਆਪਣਾ ਜੀਵਨ ਬਤੀਤ ਕੀਤਾ। ਜਦੋਂ ਰੂਸ ਵਿੱਚ ਉਸ ਨੇ ਇੱਕ ਵਾਰ ਗੁਲਾਮ ਪਾਤਰ ਨੂੰ ਮੁਕਤੀ ਹਾਸਲ ਕਰਦਿਆਂ ਸਟੇਜ ਤੇ ਪੇਸ਼ ਕੀਤਾ ਤਾਂ ਉਸ ਵੇਲੇ ਸ਼ੋ ਦੇਖ ਰਹੇ ਲੈਨਿਨ ਨੇ ਉਸ ਨੂੰ ਖੜ੍ਹੇ ਹੋ ਕੇ ਸਲਾਮੀ ਦਿੱਤੀ ਸੀ।[1]
ਜਿਹੜਾ ਨਾਚ ਤੁਸੀਂ ਨੱਚ ਰਹੇ ਹੋ, ਇਹ ਤਾਂ ਗੁਲਾਮ ਲੋਕਾਂ ਦਾ ਨਾਚ ਹੈ। ਸਾਰੀਆਂ ਹੀ ਹਰਕਤਾਂ ਹੇਠਾਂ ਧਰਤੀ ਵੱਲ ਨੂੰ ਨੇ। ਤੁਹਾਨੂੰ ਸਵਤੰਤਰ ਲੋਕਾਂ ਦਾ ਨਾਚ ਨੱਚਣਾ ਸਿੱਖਣਾ ਚਾਹੀਦਾ ਹੈ।ਤੁਹਾਨੂੰ ਆਪਣੇ ਸਿਰ ਉੱਚੇ ਚੁੱਕਣੇ ਚਾਹੀਦੇ ਹਨ ਤੇ ਬਾਹਵਾਂ ਫੈਲਾਉਣੀਆਂ ਚਾਹੀਦੀਆਂ ਹਨ, ਖੁੱਲ੍ਹੀਆਂ, ਇੰਝ ਜਿਵੇਂ ਤੁਸੀਂ ਮਹਾਨ ਭਰਾਤਰੀ ਅੰਦਾਜ਼ ਵਿੱਚ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਰਹੇ ਹੋਵੋਂ
“
”