ਸਮੱਗਰੀ 'ਤੇ ਜਾਓ

ਆਈ.ਓ.ਐਸ 10

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਈ.ਓ.ਐਸ 10
ਆਈ.ਓ.ਐਸ ਆਪਰੇਟਿੰਗ ਸਿਸਟਮ ਦਾ ਇੱਕ ਵਰਜਨ
ਤਸਵੀਰ:IOS 10.0 beta home screen.png
iOS 10.0.1 default home screen layout, showing the new Home app and new wallpaper.
ਉੱਨਤਕਾਰਐਪਲ ਇੰਕਃ
ਸਰੋਤ ਮਾਡਲਖੁੱਲ੍ਹੇ ਸਰੋਤ ਵਾਲੇ ਅੰਗਾਂ ਨਾਲ ਬੰਦ ਸਰੋਤ ਵਾਲਾ
ਪਹਿਲੀ ਰਿਲੀਜ਼ਸਤੰਬਰ 13, 2016; 7 ਸਾਲ ਪਹਿਲਾਂ (2016-09-13)[1]
ਹਾਲੀਆ ਰਿਲੀਜ਼iOS 10.0.1 GM (14A403) / ਸਤੰਬਰ 7, 2016; 7 ਸਾਲ ਪਹਿਲਾਂ (2016-09-07)
ਪਲੇਟਫਾਰਮ
ਕਰਨਲ ਕਿਸਮHybrid (XNU)
ਲਸੰਸਖੁੱਲ੍ਹੇ ਸਰੋਤ ਵਾਲੇ ਅੰਗਾਂ ਸਹਿਤ ਮਾਲਕਾਨਾ ਸਾਫ਼ਟਵੇਅਰ
ਇਸਤੋਂ ਪਹਿਲਾਂਆਈ.ਓ.ਐਸ 9
ਅਧਿਕਾਰਤ ਵੈੱਬਸਾਈਟhttps://www.apple.com/ios/ios10-preview/
Support status
In developer & public beta stage

ਆਈ.ਓ.ਐਸ 10, ਐਪਲ ਦਾ ਇੱਕ ਆਪਰੇਟਿੰਗ ਸਿਸਟਮ ਹੈ। ਆਈ.ਓ.ਐਸ 9 ਦੀ ਕਾਮਯਾਬੀ ਤੋਂ ਬਾਅਦ ਆਈ.ਓ.ਐਸ 10 ਆਪਰੇਟਿੰਗ ਸਿਸਟਮ ਐਪਲ ਦੀ ਇੱਕ ਹੋਰ ਵੱਡੀ ਰੀਲਿਜ਼ ਹੈ। ਇਸਦੀ ਸੂਚਨਾ ਡਬਲਯੁ.ਡਬਲਯੁ.ਡੀ.ਸੀ. ਨੇ 13 ਜੂਨ 2016 ਨੂੰ ਇਸਦੀ ਰੀਲਿਜ਼ਿੰਗ ਦੀ ਸੂਚਨਾ ਦੇ ਦਿੱਤੀ ਸੀ। ਐਪਲ ਇਸ ਆਪਰੇਟਿੰਗ ਸਿਸਟਮ ਨੂੰ 13 ਸਤੰਬਰ, 2016 ਨੂੰ ਜਾਰੀ ਕੀਤਾ ਸੀ।[2]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. "iOS - iOS 10 - Apple". ਐਪਲ ਇੰਕਃ.
  2. "iOS 10". Retrieved ਸਤੰਬਰ 8, 2016.