ਆਈ.ਟੀ.ਸੀ.ਗਰੈਡ ਚੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਈ.ਟੀ.ਸੀ.ਗਰੈਡ ਚੋਲਾ ਚੇਨਈ, ਭਾਰਤ ਵਿੱਚ ਇੱਕ ਸਥਿਤ ਲਗਜ਼ਰੀ ਹੋਟਲ ਹੈ। ਇਹ ਸੰਸਾਰ ਦੀ ਸਭ LEED - ਤਸਦੀਕ ਗਈਨ ਹੌਟਲ ਹੈ,

ਹ ਮੁੰਬਈ ਦੇ ਦੋਨੋਂ ਰਿਨੇਸੈਨਸ ਮੁੰਬਈ ਕਨਵੈਨਸ਼ਨ ਸੈਟਰਹੌਟਲ ਅਤੇ ਗਰੈਡ ਹਿਆਤ ਤੌ ਬਾਅਦ ਭਾਰਤ ਦੀ ਤੀਜੀ ਸਭ ਤੌ ਵੱਡੀ ਹੋਟਲ ਹੈ।[1]

ਇਹ ਹੌਟਲ ਗਿੰਡੀ ਵਿੱਚ, SPIC ਦੀ ਇਮਾਰਤ ਦੇ ਸਾਹਮਣੇ ਹੈ ਅਤੇ ਅਸ਼ੋਕ ਲੇਲੈਂਡ ਇਮਾਰਤ ਦੀ ਕਤਾਰ ਵਿੱਚ ਸਥਿਤ ਹੈ। ਇਸ ਇਮਾਰਤ ਦਾ ਡਿਜਾਇਨ ਸਿੰਗਾਪੁਰ -ਸਥਿਤ ਅਸੈ ਆਰ ਅਸੈ ਅਸੈ ਭਵਨ ਨਿਰਮਾਤਾ ਦੁਆਰਾ ਤਿਆਰ ਕੀਤਾ ਗਿਆ ਹੈ, ਅਤੇ ਚੋਲਾ ਰਾਜਵੰਸ਼ ਦੇ ਰਵਾਇਤੀ ਦ੍ਰਵਿੜ ਦੇ ਅਨੁਸਾਰ ਤਿੰਨ ਵੱਖਰੇ ਖੰਭਾ ਨਾਲ ਬਣਿਆ ਹੈ . ਇਹ ਹੋਟਲ ਸਟਾਰਵੁੱਡ ਹੋਟਲਜ਼ ਗਰੁੱਪ ਦੇ ਨੌਵਾ ' ਲਗਜਰੀ ਕਲੈਕਸ਼ਨ ' ਹੋਟਲ ਹੈ।[2]

ਦੇਸ਼ ਵਿੱਚ ਆਪਣੇ-ਆਪ ਵਰਗੀ ਇਕਲੀ ਇਹ ਇਮਾਰਤ ਵਰਗ ਫੁੱਟ ਉੱਤੇ ਬਣਾਇਆ ਹੌਟਲ ਹੈ।[3] ਇਹ ਹੌਟਲ ₹ 12,000 ਕਰੋੜ ਦੇ ਨਿਵੇਸ਼ ਨਾਲ ਬਣਾਇਆ ਹੈ ਅਤੇ ਇੱਸ ਵਿੱਚ 100,000 ਵਰਗ ਫੁੱਟ ਦੇਸ਼ ਦਾ ਸਭ ਤੋਂ ਵੱਡਾ ਸੰਮੇਲਨ ਸੈਨਟਰ ਹੈ ਜਿਸ ‘ਚ 30,000 ਵਰਗ ਫੁੱਟ ਦਾ ਬਾਲਰੂਮ ਬਿਨਾ ਥੰਮ੍ਹਾ ਤੋਂ ਬਣਿਆ ਹੈ।[4]

ਇਤਿਹਾਸ[ਸੋਧੋ]

ਆਈ.ਟੀ.ਸੀ., ਨੇ ਹੋਟਲ ਡਿਵੀਜ਼ਨ ਆਪਣੇ ਪਹਿਲੇ ਹੋਟਲ ਚੋਲਾ ਸ਼ੈਰੇਟਨ ਨਾਲ ਮਦਰਾਸ (ਚੇਨਈ) ਵਿੱਚ ਸ਼ੁਰੂ ਕੀਤਾ, ਹੁਣ ਇਹ ਹੋਟਲ ਫੋਰਚੁਨ ਦੇ ਤੌਰ ਜਾਣਿਆ ਜਾਂਦਾ ਹੈ। ਸੰਨ 2000 ਵਿੱਚ, ਆਈ.ਟੀ.ਸੀ। ਹੋਟਲਜ਼ ਗਰੁੱਪ ਨੇ ₹ 800 ਕਰੋੜ ਦੇ ਨਾਲ ਕੈਮਪਾ ਕੌਲਾ ਪਰਿਸਰ ਅੰਨਾ ਸਲਾਈ ‘ਚ 8 ਏਕੜ ਜ਼ਮੀਨ ਖਰੀਦੀ. ਚੇਅਰਮੈਨ, ਵਾਈ.ਸੀ। ਦੇਵੇਸ਼ਵਰ ਨੇ ਐਲਾਨ ਕੀਤਾ ਹੈ ਕਿ ਇਹ ਮੁੱਖ ਨਿਵੇਸ਼ 8,000-10,000 ਮਿਲ਼ਿਅਨ ਦੀ ਸ਼ੁਰੂਆਤੀ ਕੀਮਤ ਉੱਤੇ ਯੋਜਨਾ ਦਾ ਇੱਕ ਹਿੱਸਾ ਹੈ। ਇਸ ਹੋਟਲ ਦਾ ਉਦਘਾਟਨ ਤਾਮਿਲਨਾਡੂ ਦੇ ਮੁੱਖ ਮੰਤਰੀ ਜੈਲਲਿਤਾ ਨੇ 15 ਸਤੰਬਰ 2012 ਨੂੰ ਕੀਤਾ ਗਿਆ ਸੀ.[5]

ਆਰਕੀਟੈਕਚਰ[ਸੋਧੋ]

ਸੰਗਮ, ਸਾਹਮਣੇ ਦੀ ਵੱਡੀ ਲਾਬੀ ਵਿੱਚ ਚੋਲਾ ਦੁਆਰ ਦਾ ਇਸਤੇਮਾਲ ਕਰ ਕੇ ਪੁਹਂਚੇਆ ਜਾ ਸਕਦਾ ਹੈ, ਜੋਕਿ ਹੌਟਲ ਦੇ ਵੱਖ-ਵੱਖ ਖੰਭ ਵਿੱਚ ਖੁੱਲਦੀ ਹੈ ਜਿਥੇ ਪੂਰੇ ਖੇਤਰ ਦਾ ਵਿਧਆ ਨਜਾਰਾ ਦਿਖਾਈ ਦਿੰਦਾ ਹੈ। ਹੌਟਲ ਦੀ ਸੰਗਮਰਮਰ ਜੀਨਾ, ਪਾਸਟਲ ਰੰਗ ਪੱਥਰ ਨਾਲ ਬਣਿਆ ਹੈ ਅਤੇ ਹੱਥ-ਤਰਾਸ਼ੇ ਬਾਲਕੋਨੀ ਸਮਮਿਤੀ ਥੰਮ ਦੀ ਇੱਕ ਲੜੀ ਉੱਤੇ ਬਣੀ ਹੈ ਅਤੇ ਇੱਕ ਵੱਡੀ ਸਟਕੋ ਤੇ ਉਤਰਦੀ ਹੈ। ਇਹ ਕਿਲੀ ਚੁਗਾਠ ਦੇ ਬਾਹਰ ਸਥਿਤ ਹੈ।[6] ਹੋਟਲ ਵਿੱਚ ਨਜ਼ਦੀਕ- ਨਜ਼ਦੀਕ ਕਲੱਸਟਰ ਵਿੱਚ ਚਿੱਟੇ ਅਤੇ ਨਰਮ, ਕਰੀਮ ਫੁੱਲ ਨਮੂਨੇ, ਕੰਧ, ਛੱਤ, ਅਤੇ ਥੰਮ ਉੱਤੇ ਬਣੇ ਹੋਏ ਹਨ।

ਹਵਾਲੇ[ਸੋਧੋ]

  1. "ITC flags off world's largest green hotel". The Hindu. Chennai pages =: The Hindu. 16 Apr 2012. Retrieved 2015-07-28. {{cite news}}: Cite has empty unknown parameter: |coauthors= (help); Missing pipe in: |location= (help)
  2. "ITC's 600-room Chennai hotel to open doors by end 2011". The Hindu. ITC Hotels. 12 January 2011. Archived from the original on 2012-10-15. Retrieved 2015-07-28. {{cite web}}: Cite has empty unknown parameter: |coauthors= (help); Unknown parameter |dead-url= ignored (|url-status= suggested) (help)
  3. Sanjai, P. R. "The Grand Chola Scheme Of Things". Executive Traveller. Exec—Executive Traveller. Archived from the original on 2012-09-01. Retrieved 2015-07-28. {{cite news}}: Cite has empty unknown parameter: |coauthors= (help)
  4. "ITC Grand Chola Hotel Features". cleartrip.com. Retrieved 2015-07-28.
  5. "ITC inaugurates Rs 34445crore Grand Chola hotel in Chennai". The Economic Times. Chennai: The Times Group. 15 September 2012. Retrieved 2015-07-28. {{cite news}}: Cite has empty unknown parameter: |coauthors= (help); Text "language" ignored (help)
  6. Sridhar, Vijayalakshmi. "Project of the month: A Citadel in the City". Chennai Realty.biz. Archived from the original on 2013-05-30. Retrieved 2015-07-28. {{cite news}}: Cite has empty unknown parameter: |coauthors= (help); Unknown parameter |dead-url= ignored (|url-status= suggested) (help)