ਸਮੱਗਰੀ 'ਤੇ ਜਾਓ

ਆਗਸਤ ਰੋਡਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਗਸਤ ਰੋਡਿਨ
Photo of Rodin wearing a beret.
ਜਨਮ
ਫਰਾਂਕੋਇਸ ਆਗਸਤ ਰੇਨ ਰੋਡਿਨ

(1840-11-12)12 ਨਵੰਬਰ 1840
Paris, France
ਮੌਤ17 ਨਵੰਬਰ 1917(1917-11-17) (ਉਮਰ 77)
ਰਾਸ਼ਟਰੀਅਤਾFrench
ਲਈ ਪ੍ਰਸਿੱਧSculpture, drawing
ਜ਼ਿਕਰਯੋਗ ਕੰਮ
Parent(s)Marie Cheffer and Jean Baptiste Rodin
ਪੁਰਸਕਾਰLégion d'Honneur

ਫਰਾਂਕੋਇਸ ਆਗਸਤ ਰੇਨ ਰੋਡਿਨ (12 ਨਵੰਬਰ 1840 – 17 ਨਵੰਬਰ 1917), ਆਮ ਤੌਰ 'ਤੇ ਆਗਸਤ ਰੋਡਿਨ (/ˈɡst rˈdæn/; ਫ਼ਰਾਂਸੀਸੀ: [oɡyst ʁɔdɛ̃]), ਇੱਕ ਫ਼ਰਾਂਸੀਸੀ ਬੁੱਤਤਰਾਸ਼ ਸੀ। ਭਾਵੇਂ ਰੋਡਿਨ ਆਮ ਤੌਰ 'ਤੇ ਆਧੁਨਿਕ ਬੁੱਤਤਰਾਸ਼ੀ ਦਾ ਪੂਰਵਜ ਮੰਨਿਆ ਜਾਂਦਾ ਹੈ,[1] ਉਸ ਨੇ ਅਤੀਤ ਦੇ ਖ਼ਿਲਾਫ਼ ਬਗ਼ਾਵਤ ਨਹੀਂ ਛੇੜੀ। ਉਸ ਨੇ ਰਵਾਇਤੀ ਤਰੀਕੇ ਦੀ ਸਿੱਖਿਆ ਲਈ ਸੀ, ਆਪਣੇ ਕੰਮ ਪ੍ਰਤੀ ਇੱਕ ਕਾਰੀਗਰ ਵਾਲੀ ਪਹੁੰਚ ਅਪਣਾਈ, ਅਤੇ ਉਹ ਅਕਾਦਮਿਕ ਮਾਨਤਾ ਦਾ ਤਲਬਗਾਰ ਸੀ,[2] ਪਰ ਉਸ ਨੂੰ ਕਲਾ ਦੇ ਪੈਰਿਸ ਦੇ ਪ੍ਰਮੁੱਖ ਸਕੂਲ ਵਿੱਚ ਕਦੇ ਸਵੀਕਾਰ ਨਹੀਂ ਕੀਤਾ ਗਿਆ ਸੀ।

References

[ਸੋਧੋ]
  1. Tucker, 16.
  2. Hale, 76.