ਆਗਾ ਖ਼ਾਨ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਗਾ ਖ਼ਾਨ ਪੈਲੇਸ
ਸਥਿਤੀਪੂਨਾ, ਭਾਰਤ
ਖੇਤਰ19 acres (77,000 m2)
ਬਣਾਇਆ1892
ਪ੍ਰਬੰਧਕ ਸਭਾGandhi National Memorial Society

ਆਗਾ ਖ਼ਾਨ ਪੈਲੇਸ ਸੁਲਤਾਨ ਮੁਹੰਮਦ ਖ਼ਾਨ ਆਗਾ ਖ਼ਾਨ ਤੀਜਾ ਨੇ ਪੂਨਾ, ਭਾਰਤ ਵਿੱਚ 1892 ਵਿੱਚ ਬਣਵਾਇਆ ਸੀ। ਇਹ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਨਿਸ਼ਾਨੀਆਂ ਵਿਚੋਂ ਇੱਕ ਹੈ। ਇਹ ਮਹਲ ਪੂਨੇ ਦੇ ਨੇੜਲੇ ਇਲਾਕਿਆਂ ਦੇ ਕਾਲ-ਪੀੜਿਤ ਲੋਕਾਂ ਲਈ ਮਦਦ ਦੇ ਤੌਰ 'ਤੇ ਬਣਾਇਆ ਗਿਆ ਸੀ।[1]

ਆਗਾ ਖ਼ਾਨ ਪੈਲੇਸ ਆਲੀਸ਼ਾਨ ਇਮਾਰਤ ਹੈ ਅਤੇ ਇਸਨੂੰ ਭਾਰਤ ਦੇ ਮਹਾਨ ਅਜੂਬਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਇਹ ਮਹਿਲ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਨੇੜਿਓਂ ਜੁੜਿਆ ਹੋਇਆ ਹੈ, ਕਿਉਂਕਿ ਇਸਨੂੰ ਮਹਾਤਮਾ ਗਾਂਧੀ, ਉਸ ਦੀ ਪਤਨੀ ਕਸਤੂਰਬਾ ਗਾਂਧੀ, ਉਸ ਦੇ ਸਕੱਤਰ ਮਹਾਦੇਵ ਦੇਸਾਈ ਅਤੇ ਸਰੋਜਨੀ ਨਾਇਡੂ ਲਈ ਇੱਕ ਜੇਲ੍ਹ ਦੇ ਤੌਰ 'ਤੇ ਵਰਤਿਆ ਗਿਆ ਸੀ। ਇੱਥੇ ਹੀ ਕਸਤੂਰਬਾ ਗਾਂਧੀ ਅਤੇ ਮਹਾਦੇਵ ਦੇਸਾਈ ਦੀ ਮੌਤ ਹੋਈ ਸੀ।[2] 2003 ਵਿੱਚ, ਭਾਰਤ ਦੇ ਪੁਰਾਤਤਵ ਸਰਵੇਖਣ (ਏ.ਐਸ.ਆਈ.) ਨੇ ਇਸ ਨੂੰ ਕੌਮੀ ਮਹੱਤਵ ਦੀ ਇੱਕ ਯਾਦਗਾਰ ਐਲਾਨਿਆ ਸੀ।[3]

ਇਤਿਹਾਸ[ਸੋਧੋ]

ਹਵਾਲੇ[ਸੋਧੋ]

  1. Suryawanshi, Sudhir (1 February 2012). "State govt to set up special cell to preserve heritage structures". DNA India via HighBeam Research. Archived from the original on 24 ਦਸੰਬਰ 2018. Retrieved 12 May 2012. {{cite news}}: Unknown parameter |dead-url= ignored (help) Archived 24 December 2018[Date mismatch] at the Wayback Machine.
  2. 2.0 2.1 "Respecting our legacy". Deccan Herald. 29 April 2012. Retrieved 10 May 2012.
  3. "On Gandhi Heritage Sites list, Aga Khan Palace, Yerawada jail". The Indian Express. 5 September 2010. Retrieved 10 May 2012.