ਆਗੂ ਮਾਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
" | ਆਗੂ ਮਾਨਸ[1]
Temporal range: ਪੈਲੀਓਸੀਨਹੋਲੋਸੀਨ, 55.8–0 Ma
Primates - some families.jpg
ਆਗੂ ਮਾਨਸਾਂ ਦੇ ਕੁਝ ਘਰਾਣੇ, ਸਿਖਰੋਂ ਥੱਲੇ ਤੱਕ: Daubentoniidae, Tarsiidae, Lemuridae, Lorisidae, Cebidae, Callitrichidae, Atelidae, Cercopithecidae, Hylobatidae, Hominidae.
" | ਵਿਗਿਆਨਿਕ ਵਰਗੀਕਰਨ
" | ਘਰਾਣੇ
  • 16
Range of Non-human Primates.png
ਗ਼ੈਰ-ਮਨੁੱਖੀ ਆਗੂ-ਮਾਨਸਾਂ ਦੀਆਂ ਵਿਲੱਖਣ ਕਿਸਮਾਂ (ਹਰਾ)

ਆਗੂ ਮਾਨਸ ਜਾਂ ਪ੍ਰਾਈਮੇਟ (ਸੁਣੋi/ˈprmt/ PRY-mayt) ਪ੍ਰਾਈਮੇਟੀਜ਼ (ਸੁਣੋi/prˈmtz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ।[2][3] ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।

ਅਗਾਂਹ ਪੜ੍ਹੋ[ਸੋਧੋ]

  • David J. Chivers, Bernard A. Wood & Alan Bilsborough, ed. (1984). Food Acquisition and Processing in Primates. New York & London: Plenum Press. ISBN 0-306-41701-4. 

ਬਾਹਰਲੇ ਜੋੜ[ਸੋਧੋ]