ਥਣਧਾਰੀ
ਦਿੱਖ
| ਥਣਧਾਰੀ | |
|---|---|
| ਕਈ ਸਾਰੀਆਂ ਥਣਧਾਰੀ ਕੁੱਲਾਂ ਦੀਆਂ ਮਿਸਾਲਾਂ। ਅਸਲ ਵੇਖਣ ਲਈ ਨੱਪੋ।
ਕਤਾਰ 1: ਆਮ ਲਹੂਪੀਣੀ ਚਾਮਚੜਿੱਕ, ਵਰਜਿਨੀਆਈ ਅਪੌਸਮ, ਪੂਰਬੀ ਸਲੇਟੀ ਕੰਗਾਰੂ | |
| ਵਿਗਿਆਨਕ ਵਰਗੀਕਰਨ | |
| ਉੱਪ-ਵਰਗ | |
|
ਥਣਧਾਰੀ (ਵਰਗ Mammalia /məˈmeɪli.ə/) ਜਾਨਵਰਾਂ ਦਾ ਉਹ ਸਮੂਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ਜੋ ਇਹਨਾਂ ਦੇ ਥਣਾਂ 'ਚੋਂ ਨਿੱਕਲਦਾ ਹੈ। ਇਹਨਾਂ ਦੀ ਭੁਜੰਗੀਆਂ ਅਤੇ ਪੰਛੀਆਂ ਤੋਂ ਵੱਖਰੀ ਪਛਾਣ ਵਾਲਾਂ, ਕੰਨ ਦੀਆਂ ਤਿੰਨ ਹੱਡੀਆਂ, ਥਣਾਂ ਅਤੇ ਨਿਓਕੌਰਟੈਕਸ (ਦਿਮਾਗੀ ਹਿੱਸਾ) ਹੋਣ ਕਰ ਕੇ ਹੁੰਦੀ ਹੈ। ਇਹਨਾਂ ਦਾ ਦਿਮਾਗ ਸਰੀਰ ਦੇ ਤਾਪਮਾਨ ਅਤੇ ਦਿਲ ਸਮੇਤ ਲਹੂ ਦੇ ਦੌਰੇ ਨੂੰ ਦਰੁਸਤ ਰੱਖਦਾ ਹੈ।