ਸਮੱਗਰੀ 'ਤੇ ਜਾਓ

ਆਤਮ-ਪਛਾਣ ਪਰੀਖਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੀਸ਼ੇ ਵਿੱਚ ਵੇਖਦਾ ਹੋਇਆ ਇੱਕ ਬਬੂਨ

ਆਤਮ-ਪਛਾਣ ਪਰੀਖਣ ਜਾਂ ਸ਼ੀਸ਼ਾ ਆਤਮ-ਪਛਾਣ ਪਰੀਖਣ 1970 ਵਿੱਚ ਮਨੋਵਿਗਿਆਨੀ ਗੌਰਡਨ ਜੀ. ਗੈਲਪ ਵੱਲੋਂ ਵਿਕਸਿਤ ਕੀਤਾ ਗਿਆ ਇੱਕ ਮਨੋਵਿਗਿਆਨ ਪਰੀਖਣ ਹੈ। ਇਸਦੀ ਵਰਤੋਂ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੈਰ-ਮਨੁੱਖੀ ਪ੍ਰਾਣੀਆਂ ਵਿੱਚ ਆਤਮ-ਪਛਾਣ ਦੀ ਕਾਬਲੀਅਤ ਹੈ ਜਾਂ ਨਹੀਂ।[1]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).