ਸਮੱਗਰੀ 'ਤੇ ਜਾਓ

ਆਤੰਕ ਦਾ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨਤੋਨਿਨ ਆਰਤੋ

ਥੀਏਟਰ ਆਫ ਕਰੂਅਲਟੀ (ਫ਼ਰਾਂਸੀਸੀ: Théâtre de la Cruauté ਅਰਥਾਤ ਜੁਲਮ ਦਾ ਥੀਏਟਰ) ਐਨਤੋਨਿਨ ਆਰਤੋ ਦਾ ਆਪਣੀ ਕਿਤਾਬ ਥੀਏਟਰ ਐਂਡ ਇਟਸ ਡਬਲ ਵਿੱਚ ਸਿਧਾਂਤਬਧ ਕੀਤਾ ਥੀਏਟਰ ਦਾ ਇੱਕ ਪੜਯਥਾਰਥਵਾਦੀ ਰੂਪ ਹੈ। ਇਸ ਕਿਤਾਬ ਵਿੱਚ ਉਸਨੇ ਆਪਣੇ ਡਰਾਮਾਈ ਅਤੇ ਥੀਏਟਰੀਕਲ ਖਿਆਲ ਪੇਸ਼ ਕੀਤੇ ਜੋ ਅਸਲ ਵਿੱਚ ਅਲਫ਼ਰੈਡ ਜੇਰੀ ਦੇ ਪੜਯਥਾਰਥਵਾਦੀ ਵਿਚਾਰਾਂ ਤੋਂ ਮੁਤਾੱਸਿਰ ਸਨ।