ਆਦਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਦਮ
Hands of God and Adam.jpg
ਮੀਕੇਲਾਂਜਲੋ ਦੀ ਆਦਮ ਦੀ ਸਿਰਜਣਾ, ਸਿਸਟੀਨ ਚੈਪਲ ਦੀ ਛੱਤ ਤੋਂ ਵੇਰਵਾ
ਜੀਵਨ ਸਾਥੀ
ਬੱਚੇ
ਆਦਮ ਦੀ ਸਿਰਜਣਾ, ਮੀਕੇਲਾਂਜਲੋ

ਆਦਮ (ਹਿਬਰੂ: אָדָםArabic: آدَم) ਜਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ ਜੀਹਦਾ ਜ਼ਿਕਰ ਨਵੀਂ ਸ਼ਾਖ, ਕੁਰਾਨ, ਮੁਰਮਨ ਦੀ ਕਿਤਾਬ ਅਤੇ ਈਕਾਨ ਦੀ ਕਿਤਾਬ ਵਿੱਚ ਵੀ ਮਿਲ਼ਦਾ ਹੈ। ਅਬਰਾਹਮੀ ਧਰਮਾਂ ਅੰਦਰ ਹੋਂਦ ਦੀ ਮਿੱਥ ਮੁਤਾਬਕ[1] ਉਹ ਸਭ ਤੋਂ ਪਹਿਲਾ ਮਨੁੱਖ ਸੀ। ਕੁਰਾਨ ਮੁਤਾਬਿਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹਥੀਂ ਸਿਰਜਿਆ।[2]

ਹਵਾਲੇ[ਸੋਧੋ]

  1. Womack 2005, p. 81, "Creation myths are symbolic stories describing how the universe and its inhabitants came to be. Creation myths develop through oral traditions and therefore typically have multiple versions."
  2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2009). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 158.