ਆਦਮਖੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Woodcut showing 12 people holding various human body parts carousing around an open bonfire where human body parts, suspended on a sling, are cooking.
ਬ੍ਰਾਜੀਲ ਵਿੱਚ ਆਦਮਖੋਰੀ। ਥਿਓਡੋਰ ਡੇ ਬ੍ਰਾਈ ਵੱਲੋਂ ਹਾਂਸ ਸ਼ਟਾਡਨ ਦੀ 1557 ਵੇਲੇ ਦੀ ਗਿਰਫਤਾਰੀ ਨੂੰ ਦਰਸਾਉਂਣ ਲਈ ਬਣਾਈ ਗਈ ਨਕਾਸ਼ੀ

ਆਦਮਖੋਰੀ ਮਨੁੱਖਾਂ ਵੱਲੋਂ ਦੂਜੇ ਮਨੁੱਖਾਂ ਦਾ ਮਾਸ ਜਾਂ ਅੰਦਰੂਨੀ ਅੰਗਾਂ ਨੂੰ ਖਾਣ ਦੀ ਕਿਰਿਆ ਨੂੰ ਆਖਦੇ ਹਨ। ਇਹਨੂੰ ਮਾਣਸਖੋਰੀ ਵੀ ਕਿਹਾ ਜਾਂਦਾ ਹੈ। ਅਜਿਹਾ ਕਰਨ ਵਾਲੇ ਮਨੁੱਖ ਨੂੰ ਆਦਮਖੋਰ ਕਿਹਾ ਜਾਂਦਾ ਹੈ। ਇਹਦੇ ਮੋਕਲੇ ਭਾਵ ਵਿੱਚ ਇਸ ਦੇ ਇੱਕ ਪ੍ਰਜਾਤੀ ਦੇ ਜੀਵ ਵੱਲੋਂ ਉਸੇ ਪ੍ਰਜਾਤੀ ਦੇ ਦੂਜੇ ਜੀਵ ਨੂੰ ਪੂਰਾ ਜਾਂ ਕੁਝ ਹਿੱਸਾ ਖਾਏ ਜਾਣਾ ਵੀ ਅਤੇ ਲਿੰਗੀ ਆਦਮਖੋਰੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।

ਇਹ ਵੀ ਵੇਖੋ[ਸੋਧੋ]