ਸਮੱਗਰੀ 'ਤੇ ਜਾਓ

ਆਦਿਵਾਸੀ ਲੋਕ ਕਲਾ ਅਕਾਦਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਦਿਵਾਸੀ ਲੋਕ ਕਲਾ ਅਕਾਦਮੀ
ਨਿਰਮਾਣ1980
ਕਿਸਮਜੋਨਲ ਸੱਭਿਆਚਾਰ ਸੈਂਟਰ
ਮੰਤਵਸਿੱਖਿਆ, ਕਲਾ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਤਰੱਕੀ
ਟਿਕਾਣਾ

ਆਦਿਵਾਸੀ ਲੋਕ ਕਲਾ ਅਕਾਦਮੀ ਮੱਧ ਪ੍ਰਦੇਸ਼ ਸਰਕਾਰ ਦੁਆਰਾ 1980 ਵਿੱਚ ਕਬਾਇਲੀ ਕਲਾਵਾਂ ਨੂੰ ਉਤਸ਼ਾਹਿਤ ਕਰਨ, ਸੰਭਾਲਣ ਅਤੇ ਵਿਕਸਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ, ਇੱਕ ਸੱਭਿਆਚਾਰਕ ਸੰਸਥਾ ਹੈ।[1]

ਇਹ ਸਰਵੇਖਣ, ਪ੍ਰੋਗਰਾਮਾਂ ਦਾ ਆਯੋਜਨ ਅਤੇ ਕਬਾਇਲੀ ਲੋਕ ਕਲਾਵਾਂ 'ਤੇ ਟੈਕਸਟ ਅਤੇ ਸਮੱਗਰੀ ਪ੍ਰਕਾਸ਼ਿਤ ਕਰਦਾ ਹੈ। ਇਹ ਕਬਾਇਲੀ ਕਲਾਵਾਂ ਅਤੇ ਲੋਕ ਥੀਏਟਰ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰਾਂ ਦਾ ਆਯੋਜਨ ਵੀ ਕਰਦਾ ਹੈ, ਇਹਨਾਂ ਵਿੱਚ ਲੋਕ ਰੰਗ, ਰਾਮ ਲੀਲਾ ਮੇਲਾ, ਨਿਮਦ ਉਤਸਵ, ਸੰਪਦਾ ਅਤੇ ਸ਼ਰੂਤੀ ਸਮਾਗਮ ਮੁੱਖ ਹਨ।[2] ਅਕਾਦਮੀ ਨੇ ਕਬਾਇਲੀ ਅਤੇ ਲੋਕ ਕਲਾਵਾਂ 'ਤੇ ਆਦਿਵਰਤ ਅਜਾਇਬ ਘਰ ਅਤੇ ਸਾਕੇਤ, ਓਰਛਾ ਵਿਖੇ ਰਾਮਾਇਣ ਕਲਾ ਅਜਾਇਬ ਘਰ ਸਥਾਪਤ ਕੀਤਾ ਹੈ। ਇਹ ਸੰਤ ਤੁਲਸੀਦਾਸ - ਤੁਲਸੀ ਉਤਸਵ, ਤੁਲਸੀ ਜੈਅੰਤੀ ਸਮਾਰੋਹ ਅਤੇ ਮੰਗਲਾਚਰਨ ਨਾਲ ਸੰਬੰਧਿਤ ਤਿਉਹਾਰਾਂ ਦਾ ਆਯੋਜਨ ਵੀ ਕਰਦਾ ਹੈ।[3][4]

ਹਵਾਲੇ

[ਸੋਧੋ]
  1. "Parampara Project | Adivasi Lok Kala [sic]". www.paramparaproject.org. Archived from the original on 2016-02-28. Retrieved 2019-01-02.
  2. Ltd, Data And Expo India Pvt (2015-05-01). RBS Visitors Guide INDIA - Madhya Pradesh: Madhya Pradesh Travel Guide (in ਅੰਗਰੇਜ਼ੀ). Data and Expo India Pvt. Ltd. p. 19. ISBN 9789380844800.
  3. "Department of Culture, Govt. Of M.P." Archived from the original on 2012-11-08. Retrieved 2012-10-31.
  4. "Folk Dances - govt-of-mp-india". www.mp.gov.in. Retrieved 2019-01-02.