ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ
ਦਿੱਖ
| ਲੇਖਕ | ਡਾ. ਗੁਰਇਕਬਾਲ ਸਿੰਘ |
|---|---|
| ਮੂਲ ਸਿਰਲੇਖ | ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ |
| ਦੇਸ਼ | ਪੰਜਾਬ ਭਾਰਤ |
| ਵਿਧਾ | ਆਲੋਚਨਾ, ਸਾਹਿਤ ਆਲੋਚਨਾ |
| ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ |
ਪ੍ਰਕਾਸ਼ਨ ਦੀ ਮਿਤੀ | 2007 (ਪਹਿਲੀ ਵਾਰ) |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 176 |
| ਆਈ.ਐਸ.ਬੀ.ਐਨ. | 81-7883-327-1 |
ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ ਨਾਂ ਦੀ ਇਹ ਕਿਤਾਬ ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਡਾ. ਗੁਰਇਕਬਾਲ ਸਿੰਘ ਨੇ ਲਿਖਿਆ ਹੈ।
ਤਤਕਰਾ
[ਸੋਧੋ]| ਤਰਤੀਬ | ਪੰਨਾ ਨੰ. |
|---|---|
| ਆਧੁਨਿਕ ਪੰਜਾਬੀ ਕਵਿਤਾ ਦੇ ਵਿਚਾਰਧਾਰਕ ਮਸਲੇ (1900-2005) | 7 |
| ਪ੍ਰਵਾਸੀ ਪੰਜਾਬੀ ਕਵਿਤਾ : ਸਭਿਆਚਾਰਕ ਦਵੰਦ ਦੀ ਸਮਸਿਆ | 28 |
| ਨਕਸਲੀ ਕਵਿਤਾ ਦੇ ਪ੍ਰਸੰਗ ਵਿਚ ਦਲਿਤ ਚੇਤਨਾ | |
| ਮੋਹਨ ਸਿੰਘ ਦੀ ਕਵਿਤਾ ਦਾ ਅਗਾਮੀ ਕਾਵਿਕ - ਵਿਵੇਕ | |
| ਨਵੇਂ ਸਿਰਨਾਵਿਆਂ ਦੀ ਤਲਾਸ਼ ਤੇ ਰਚਨਾ ਦ੍ਰਿਸ਼ਟੀ : ਬਚਪਨ ਘਰ ਤੇ ਮੈਂ ਆਵੇਸ਼ ਜਾਂ ਸਮਾਜਕ ਚੇਤਨਾ ਦਾ ਅਮਲ ਨਜ਼ਮ | |
| ਮਾਨਵਤਾ ਦੀ ਤਲਾਸ਼ ਦੀ ਕਵਿਤਾ : ਖੜਾਵਾਂ | |
| ਫ਼ਿਕਰ ਤੇ ਰਚਨਾ - ਦ੍ਰਿਸ਼ਟੀ : ਧਰਤੀ ਨਾਦ | |
| ਜੀਵਨ ਮੁੱਲਾਂ ਦੇ ਸੱਖਣੇਪਣ ਦੀ ਕਵਿਤਾ : ਤੀਸਰਾ ਬਨਵਾਸ | |
| ਜਨਮੀਤ ਦੇ ਕਾਵਿ ਜਗਤ ਦੀ ਸਿਖ਼ਰ : ਦੋ ਅੱਖਾਂ | |
| ਇਕ ਚੁਥਾਈ ਸਦੀ ਦਾ ਦਸਤਾਵੇਜ਼ : ਸ਼ਬਦ ਸਮੇਂ ਦੇ | |
| ਇਤਿਹਾਸ ਤੇ ਸਮਕਾਲ ਦੀ ਵਿਖੰਡਨਾ ਅਸੀਂ ਨਾਨਕ ਦੇ ਕੀ ਲਗਦੇ ਹਾਂ | |
| ਸਵੈ - ਵਿਰੋਧ ਦੀ ਕਵਿਤਾ : ਘੁੰਡੀ ਸਵੈ - ਪਛਾਣ ਦੀ ਤਲਾਸ਼ : ਤੇਰੇ ਜਾਣ ਤੋਂ ਬਾਅਦ | |
| ਸਮਝ ਤੇ ਸੂਝ ਦੀ ਸ਼ਾਇਰੀ : ਕੈਨਵਸ ਲਈ ਭਟਕਦੇ ਰੰਗ | |
| ਸਮਾਜਕ ਸਰੋਕਾਰ ਦੀ ਗਾਥਾ ਨੈਣਾਂ ਦੇ ਮੋਤੀ |