ਆਨਾ ਵੀਦੋਵਿਚ
ਦਿੱਖ
ਆਨਾ ਵੀਦੋਵਿਚ | |
|---|---|
| ਜਾਣਕਾਰੀ | |
| ਜਨਮ | ਨਵੰਬਰ 8, 1980 |
| ਸਾਜ਼ | ਕਲਾਸੀਕਲ ਗਿਟਾਰ |
| ਸਾਲ ਸਰਗਰਮ | c. 1988–ਹੁਣ ਤੱਕ[1] |
| ਵੈਂਬਸਾਈਟ | www |
ਆਨਾ ਵੀਦੋਵਿਚ (ਜਨਮ 8 ਨਵੰਬਰ 1980) ਇੱਕ ਕਰੋਸ਼ਿਆਈ ਕਲਾਸੀਕਲ ਗਿਟਾਰਿਸਟ ਹੈ।
ਜੀਵਨ
[ਸੋਧੋ]ਆਨਾ ਨੇ 5 ਸਾਲ ਦੀ ਉਮਰ ਵਿੱਚ, ਆਪਣੇ ਵੱਡੇ ਭਾਈ ਤੋਂ ਪ੍ਰਭਾਵਿਤ ਹੋਕੇ, ਗਿਟਾਰ ਵਜਾਉਣਾ ਸ਼ੁਰੂ ਕੀਤਾ। ਇਸਨੇ 8 ਸਾਲ ਦੀ ਉਮਰ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ ਅਤੇ 11 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ।
ਹਵਾਲੇ
[ਸੋਧੋ]- ↑ Nina Ožegović (12 January 2010). "Ana Vidović: Američki život hrvatske kraljice gitare" (in Croatian). Nacional (weekly). Archived from the original on 24 ਜੁਲਾਈ 2012. Retrieved 4 May 2012.
{{cite web}}: Unknown parameter|deadurl=ignored (|url-status=suggested) (help); Unknown parameter|trans_title=ignored (|trans-title=suggested) (help)CS1 maint: unrecognized language (link)