ਸਮੱਗਰੀ 'ਤੇ ਜਾਓ

ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਇੱਕ ਛੋਟਾ ਰੇਲਵੇ ਸਟੇਸ਼ਨ ਹੈ। ਇਸਦਾ ਕੋਡ ANSB ਹੈ। ਇਹ ਆਨੰਦਪੁਰ ਸਾਹਿਬ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ 1 ਪਲੇਟਫਾਰਮ ਹੈ। ਪਲੇਟਫਾਰਮ ਚੰਗੀ ਤਰ੍ਹਾਂ ਸਹੂਲਤਾਂ ਨਾਲ ਲੈਸ ਨਹੀਂ ਹੈ। ਇੱਥੇ ਪਾਣੀ ਅਤੇ ਸਫ਼ਾਈ ਸਮੇਤ ਕਈ ਸਹੂਲਤਾਂ ਦੀ ਘਾਟ ਹੈ।[1]

ਪ੍ਰਮੁੱਖ ਰੇਲ ਗੱਡੀਆਂ

[ਸੋਧੋ]

ਆਨੰਦਪੁਰ ਸਾਹਿਬ ਤੋਂ ਚੱਲਣ ਵਾਲੀਆਂ ਕੁਝ ਮਹੱਤਵਪੂਰਨ ਰੇਲਾਂ ਹਨ:

  1. ਹਿਮਾਚਲ ਐਕਸਪ੍ਰੈਸ
  2. ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ
  3. ਊਨਾ ਜਨ ਸ਼ਤਾਬਦੀ ਐਕਸਪ੍ਰੈਸ
  4. ਹਰਿਦੁਆਰ ਊਨਾ ਲਿੰਕ ਜਨਸ਼ਤਾਬਦੀ ਐਕਸਪ੍ਰੈਸ ( ਚੰਡੀਗੜ੍ਹ ਰਾਹੀਂ)
  5. ਹਜ਼ੂਰ ਸਾਹਿਬ ਨਾਂਦੇੜ-ਊਨਾ ਹਿਮਾਚਲ ਐਕਸਪ੍ਰੈਸ
  6. ਗੁਰੂਮੁਖੀ ਸੁਪਰਫਾਸਟ ਐਕਸਪ੍ਰੈਸ
  7. ਵੰਦੇ ਭਾਰਤ ਐਕਸਪ੍ਰੈਸ

ਹਵਾਲੇ

[ਸੋਧੋ]
  1. "ANSB/Anandpur Sahib". India Rail Info.