ਆਨੰਦ ਤੇਲਤੁੰਬੜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਨੰਦ ਤੇਲਤੁਮਡੇ
Anand Teltumbde.jpg
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਕ, ਕਾਲਮਨਵੀਸ਼, ਸਮਾਜਕ ਕਾਰਕੁਨ, ਸਿੱਖਿਆਸਾਸ਼ਤਰੀ

ਆਨੰਦ ਤੇਲਤੁਮਡੇ ਮੈਨੇਜਮੈਂਟ ਪ੍ਰੋਫੈਸ਼ਨਲ,[2] ਲੇਖਕ,[3] ਸਮਾਜਕ ਅਧਿਕਾਰਾਂ ਲਈ ਸਰਗਰਮ ਕਾਰਕੁਨ,[4] ਅਤੇ ਸਿਆਸੀ ਵਿਸ਼ਲੇਸ਼ਕ ਹੈ। ਉਸਨੇ ਖਾਸ ਕਰ ਖੱਬੀਆਂ ਅਤੇ ਦਲਿਤ ਲੋਕ ਲਹਿਰਾਂ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ ਤੇ ਅਨੇਕ ਕਿਤਾਬਾਂ ਲਿਖੀਆਂ ਹਨ (ਜੋ ਹੋਰਨਾਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ ਹਨ) ਅਤੇ ਇਸ ਖੇਤਰ ਬਾਰੇ ਉਘਾ ਵਿਦਵਾਨ ਗਿਣਿਆ ਜਾਂਦਾ ਹੈ।[5] ਉਸਨੇ ਅੰਗਰੇਜ਼ੀ ਅਤੇ ਮਰਾਠੀ ਵਿੱਚ ਅਖਬਾਰਾਂ ਅਤੇ ਰਸਾਲਿਆਂ ਵਿੱਚ ਸਮਕਾਲੀ ਮੁੱਦਿਆਂ ਤੇ ਟਿੱਪਣੀ ਵਜੋਂ ਖੂਬ ਲਿਖਿਆ ਹੈ। ਆਊਟਲੁਕ ਇੰਡੀਆ[6] ਤਹਿਲਕਾ,[7] ਮੇਨਸਟਰੀਮ[8] ਸੈਮੀਨਾਰ,[9]ਫ਼ਰੰਟੀਅਰ, ਅਤੇ ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਵਰਗੇ ਮੈਗਜ਼ੀਨਾਂ ਵਿੱਚ ਉਹ ਅਕਸਰ ਲਿਖਦਾ ਹੈ।[10]

ਹਵਾਲੇ[ਸੋਧੋ]

  1. http://en.wikipedia.org/wiki/Rajur
  2. "ਪੁਰਾਲੇਖ ਕੀਤੀ ਕਾਪੀ". Archived from the original on 2013-01-26. Retrieved 2014-01-07. {{cite web}}: Unknown parameter |dead-url= ignored (help)
  3. http://www.hindu.com/2009/09/16/stories/2009091652101200.htm
  4. "ਪੁਰਾਲੇਖ ਕੀਤੀ ਕਾਪੀ". Archived from the original on 2013-11-14. Retrieved 2014-01-07. {{cite web}}: Unknown parameter |dead-url= ignored (help)
  5. http://news.oneindia.in/feature/2012/baba-ramdevs-mahakranti-will-be-a-non-starter-1053028.html[ਮੁਰਦਾ ਕੜੀ]
  6. http://www.outlookindia.com/article.aspx?281944
  7. "ਪੁਰਾਲੇਖ ਕੀਤੀ ਕਾਪੀ". Archived from the original on 2011-06-02. Retrieved 2014-01-07. {{cite web}}: Unknown parameter |dead-url= ignored (help)
  8. http://www.india-seminar.com/2012/633/633_anand_teltumbde.htm
  9. http://www.india-seminar.com/2011/625/625_anand_teltumbde.htm
  10. http://www.epw.in/ejournal/term/1/_/taxonomy%3Aterm%3A10598