ਆਨੰਦ ਰਾਜ ਆਨੰਦ
ਦਿੱਖ
ਅਨੰਦ ਰਾਜ ਅਨੰਦ | |
---|---|
![]() ਆਨੰਦ ਰਾਜ ਆਨੰਦ (ਸੱਜੇ) ਏਕੋਨ ਨਾਲ ਸਾਲ 2014 ਦੌਰਾਨ | |
ਜਾਣਕਾਰੀ | |
ਜਨਮ | ਦਿੱਲੀ, ਭਾਰਤ | 8 ਨਵੰਬਰ 1961
ਮੂਲ | ਦਿੱਲੀ |
ਵੰਨਗੀ(ਆਂ) | Film score |
ਕਿੱਤਾ | ਗੀਤਕਾਰ, ਫਿਲਮੀ ਸੰਗੀਤਕਾਰ ਅਤੇ ਗਾਇਕ |
ਸਾਲ ਸਰਗਰਮ | 1995–ਵਰਤਮਾਨ |
ਆਨੰਦ ਰਾਜ ਆਨੰਦ ਹਿੰਦੀ ਫਿਲਮ ਉਦਯੋਗ ਵਿੱਚ ਇੱਕ ਭਾਰਤੀ ਸੰਗੀਤਕਾਰ, ਗੀਤਕਾਰ ਅਤੇ ਪਲੇਬੈਕ ਗਾਇਕ ਹੈ। ਉਸ ਨੂੰ ਕਾਂਟੇ (2003) ਲਈ ਸਰਬੋਤਮ ਸੰਗੀਤ ਨਿਰਦੇਸ਼ਕ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
ਮੁੱਢਲਾ ਜੀਵਨ
[ਸੋਧੋ]ਆਨੰਦ ਰਾਜ ਦਾ ਜਨਮ ੮ ਨਵੰਬਰ ੧੯੬੧ ਨੂੰ ਦਿੱਲੀ ਵਿੱਚ ਜਵੈਲਰਜ਼ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ।[1] 1995 ਵਿੱਚ, ਉਸਨੇ ਆਪਣਾ ਪਰਿਵਾਰਕ ਕਾਰੋਬਾਰ ਛੱਡ ਦਿੱਤਾ ਅਤੇ ਸੰਗੀਤਕ ਕੈਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਚਲਾ ਗਿਆ।