ਆਪਣਾ ਖ਼ੂਨ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਪਣਾ ਖ਼ੂਨ ਅਵਤਾਰ ਸਿੰਘ ਬਿਲਿੰਗ ਦਾ ਕਹਾਣੀ ਸੰਗ੍ਰਹਿ ਹੈ। 1994 ਵਿੱਚ ਛਪੀ ਇਸ ਕਿਤਾਬ ਵਿੱਚ 12 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਕਹਾਣੀਆਂ[ਸੋਧੋ]

  1. ਆਪਣਾ ਖ਼ੂਨ
  2. ਆਖ਼ਰੀ ਬਰਸੀ
  3. ਤਿਹਾਰ ਦਾ ਦਿਨ
  4. ਸੰਸਕਾਰ
  5. ਜੈਲੋ
  6. ਮਸ਼ੀਨ
  7. ਹੰਧਾ
  8. ਗੋਲੀ ਦੀ ਆਵਾਜ਼
  9. ਅਖ਼ੀਰਲਾ ਪੜਾਅ
  10. ਕਦ ਮੁੱਕੂ ਇਹ ਰਾਤ
  11. ਅੰਦਰ ਦੀ ਮਹਿਕ
  12. ਉਜਾੜਾ