ਸਮੱਗਰੀ 'ਤੇ ਜਾਓ

ਆਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਪਾ  ਜਾਂ ਹੱਡ ਕਿਸੇ ਵਰਤਾਰੇ ਦੇ ਆਪਣੇ ਜਾਂ ਨਿੱਜੀ ਤਜਰਬੇ ਦਾ ਵਿਸ਼ਾ ਹੁੰਦਾ ਹੈ, ਮਤਲਬ ਆਪਣੀ ਸੋਝੀ, ਵਲਵਲੇ, ਖ਼ਿਆਲ। ਵਰਤਾਰਾ ਵਿਗਿਆਨ ਵਿੱਚ ਇਹ ਤਜਰਬਾ ਕਰਨ ਵਾਲੀ ਹੋਂਦ ਹੁੰਦੀ ਹੈ ਅਤੇ ਕਿਸੇ ਤਜਰਬੇਕਾਰ, ਆਪੇ, ਬਾਝੋਂ ਕੋਈ ਤਜਰਬੇਕਾਰੀ ਨਹੀਂ ਹੁੰਦੀ।

ਇਹ ਵੀ ਵੇਖੋ[ਸੋਧੋ]