ਆਫੀਆ ਸਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
عافیہ صدیقی
ਆਫੀਆ ਸਦੀਕੀ
Afia-grad-01a.jpg
ਜਨਮ2 ਮਾਰਚ 1972
ਕਰਾਚੀ, ਸਿੰਧ, ਪਾਕਿਸਤਾਨ
ਹੋਰ ਨਾਂਮ'ਕੈਦੀ 650', 'ਗਰੇ ਲੇਡੀ ਆਫ਼ ਬਾਗ਼ਰਾਮ '
ਨਾਗਰਿਕਤਾਪਾਕਿਸਤਾਨੀ[1][2]
ਅਲਮਾ ਮਾਤਰਬੋਸਟਨ ਦੀ ਮੈਸਾਚੂਸੈਟਸ ਇੰਸਟੀਚਿਊਟ ਆਫ਼ ਤਕਨਾਲੋਜੀ (BS)
ਬ੍ਰਾਂਡੀਸ ਯੂਨੀਵਰਸਿਟੀ (ਪੀ ਐਚ ਡੀ)
ਕੱਦ5 ਫੁੱਟ 4 ਇੰਚ (1.63 ਮੀ)[3]
ਭਾਰ90 ਪੌਂਡ (41ਕਿਲੋ) (ਦੋਸ਼ਆਰੋਪਣ ਸਮੇਂ)[3]
ਬੋਰਡ ਮੈਂਬਰਇੰਸਟੀਚਿਊਟ ਆਫ਼ ਇਸਲਾਮਿਕ ਰੀਸਰਚ ਐਂਡ ਟ੍ਰੇਨਿੰਗ (ਪਰੈਜੀਡੈਂਟ)[4][5]
Criminal chargeਇਰਾਦਾ ਕਤਲ, ਘਾਤਕ ਹਥਿਆਰ ਨਾਲ ਹਮਲਾ
Criminal penaltyਸਜ਼ਾ; 86 ਸਾਲ ਕੈਦ[6]
Criminal statusਫੋਰਟ ਵਰਥ, ਟੈਕਸਾਸ ਵਿੱਚ ਐਫ਼ ਐਮ ਸੀ ਕਾਰਸ੍ਵੈੱਲ ਵਿਖੇ ਨਜਰਬੰਦ[7]
ਸਾਥੀਅਮਜਦ ਮੁਹੰਮਦ ਖਾਨ (1995 – 21ਅਕਤੂਬਰ 2002) (ਤਲਾੱਕਸ਼ੁਦਾ)
ਅਮਾਰ ਅਲ -ਬਲੋਚੀ, ਆਮ ਕਰਕੇ ਅਲੀ ਅਬਦੁਲ ਅਜੀਜ਼ ਅਲੀ ਕਹਿੰਦੇ ਹਨ (ਫਰਵਰੀ 2003–ਹੁਣ)
ਬੱਚੇਮੋਹੰਮਦ ਅਹਿਮਦ (ਜ. 1996);
ਮਰੀਅਮ ਬਿੰਤ ਮੁਹੰਮਦ (ਜ. 1998);ਅਤੇ
ਸੁਲੇਮਾਨ (ਜ. ਸਤੰਬਰ 2002)

ਆਫੀਆ ਸਦੀਕੀ (ਉਰਦੂ: عافیہ صدیقی‎; ਜਨਮ : 2 ਮਾਰਚ 1972) ਇੱਕ ਪਾਕਿਸਤਾਨੀ ਔਰਤ ਹੈ ਜਿਸਨੇ ਯੂਨਾਇਟਡ ਸਟੇਟਸ ਵਿੱਚ ਨੀਰੋਸਾਇੰਸ ਦੀ ਪੜ੍ਹਾਈ ਕੀਤੀ। ਉਹ 1990 ਵਿੱਚ ਅਮਰੀਕਾ ਪਰਵਾਸ ਕਰ ਗਈ ਸੀ ਅਤੇ 2001 ਬ੍ਰਾਂਡੀਸ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ।[8]

ਜਹਾਦੀ ਬਣਨਾ[ਸੋਧੋ]

ਅਮਰੀਕਾ ਵਿੱਚ ਪੜ੍ਹਦਿਆਂ ਉਸ ਦਾ ਸੰਪਰਕ ਪਹਿਲਾਂ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। 1993 ਦੀਆਂ ਛੁੱਟੀਆਂ ਵਿੱਚ ਆਫੀਆ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਉਹ ਉਹ ਹੋਰ ਵੀ ਸਰਗਰਮ ਹੋ ਗਈ। ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਹੋਇਆ। ਫਿਰ 9/11 ਦੇ ਵਾਕੇ ਤੋਂ ਬਾਅਦ ਆਖਰਕਾਰ ਦੋਵੇਂ ਵੱਖ ਹੋ ਗਏ। ਫਿਰ ਦੂਜੇ ਪਾਕਿਸਤਾਨ ਦੌਰੇ ਸਮੇਂ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿੱਚ ਦੂਜੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ ਬੀ ਆਈ ਨੇ 9/11 ਹਮਲਿਆਂ ਦੇ ਉਸਨੂੰ ਫੜ ਲਿਆ।

ਹਵਾਲੇ[ਸੋਧੋ]