ਆਬਿਦਾ ਖ਼ਾਨ
ਦਿੱਖ
ਅੰਤਰਰਾਸ਼ਟਰੀ ਜਾਣਕਾਰੀ | |
---|---|
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 1) | 28 January 1997 ਬਨਾਮ New Zealand |
ਆਖ਼ਰੀ ਓਡੀਆਈ | 29 January 1997 ਬਨਾਮ New Zealand |
ਸਰੋਤ: Cricinfo, 23 June 2021 |
ਆਬਿਦਾ ਖ਼ਾਨ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਸੀ।[1] ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 28 ਜਨਵਰੀ 1997 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ਼ ਕੀਤੀ ਸੀ।[2] ਆਪਣੇ ਖੇਡ ਕਰੀਅਰ ਤੋਂ ਬਾਅਦ ਉਹ ਜੰਮੂ-ਕਸ਼ਮੀਰ ਮਹਿਲਾ ਕ੍ਰਿਕਟ ਟੀਮ ਦੀ ਕੋਚ ਬਣ ਗਈ।[3]
ਹਵਾਲੇ
[ਸੋਧੋ]- ↑ "Abida Khan". ESPN Cricinfo. Retrieved 23 June 2021.
- ↑ "1st ODI, Christchurch, Jan 28 1997, Pakistan Women tour of New Zealand". ESPN Cricinfo. Retrieved 23 June 2021.
- ↑ "Nagging query: Kashmiri women cricketers snap at loyalty questions". The Indian Express. Retrieved 23 June 2021.