ਆਮਨਾ ਸ਼ਰੀਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਮਨਾ ਸ਼ਰੀਫ਼
ਜਨਮ (1982-07-16) 16 ਜੁਲਾਈ 1982 (ਉਮਰ 36)
ਮੰਬਈ,ਮਹਾਰਾਸ਼ਟਰ,ਭਾਰਤ
ਪੇਸ਼ਾ ਅਭਿਨੇਤਰੀ
ਸਰਗਰਮੀ ਦੇ ਸਾਲ 2001 -ਹੁਣ
ਸਾਥੀ ਅਮਿਤ ਕਪੂਰ  (27 ਦਸੰਬਰ  2013 - ਹੁਣ)
ਬੱਚੇ 1 ਲੜਕਾ

ਆਮਨਾ ਸ਼ਰੀਫ (ਜਨਮ 16 ਜੁਲਾਈ 1982)[1] ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੀਵੀ ਸ਼ੋਅ ਅਤੇ ਬਾਲੀਵੁੱਡ ਫਿਲਮਾਂ ਵਿੱਚ ਦਾਖਿਲ ਹੋਈ ਹੈ ।[2]

ਨਿੱਜੀ ਜ਼ਿੰਦਗੀ[ਸੋਧੋ]

 ਉਹ 16 ਜੁਲਾਈ 1982 ਨੂੰ ਮਹਾਂਰਾਸ਼ਟਰ ਵਿੱਚ ਇੱਕ ਭਾਰਤੀ ਪਿਤਾ ਅਤੇ ਫ਼ਾਰਸੀ-ਬਹਰੀਨ  ਮਾਤਾ ਦੇ ਘਰ  ਪੈਦਾ ਹੋਈ ਸੀ । ਉਸ ਨੇ  ਸੇਂਟ ਐਨੀ'ਜ਼ ਹਾਈ ਸਕੂਲ, ਬਾਂਦਰਾ ਵਿਚ ਪੜ੍ਹਾਈ ਕੀਤੀ। 

ਲਗਭਗ ਇਕ ਸਾਲ ਦੀ ਮੁਲਾਕਾਤ ਤੋਂ ਬਾਅਦ 27 ਦਸੰਬਰ 2013 ਨੂੰ ਆਮਨਾ ਸ਼ਰੀਫ ਨੇ ਆਪਣੇ ਪ੍ਰੇਮੀ, ਫਿਲਮ ਵਿਤਰਕ ਤੋਂ ਬਣੇ ਉਤਪਾਦਕ ਅਮਿਤ ਕਪੂਰ ਨਾਲ ਵਿਆਹ ਕੀਤਾ।[3][4]

References[ਸੋਧੋ]