ਆਮਾਤੇਰਸ

ਆਮਾਤੇਰਸ (天照 ), ਆਮਾਤੇਰਸ ਓਮਿਕਾਮੀ (天照大神/天照大御神 ) or ਓਹੀਰੂਮੇ-ਨੋ-ਮੂਚੀ-ਨੋ-ਕਾਮੀ (大日孁貴神 ) ਜਪਾਨੀ ਮਿੱਥ ਚੱਕਰ ਦਾ ਇੱਕ ਹਿੱਸਾ ਹੈ ਤੇ ਸ਼ਿਂਤੋ ਧਰਮ ਦੀ ਇੱਕ ਪ੍ਰਮੁੱਖ ਇਸ਼ਟ ਦੇਵੀ ਹਨ। ਇਹ ਸੂਰਜ ਤੇ ਬ੍ਰਹਿਮੰਡ ਦੀ ਦੇਵੀ ਮੰਨੀ ਜਾਂਦੀ ਹੈਂ। ਆਮਾਤੇਰਸ ਨਾਮ ਆਮਾਤੇਰੁ ਤੋਂ ਵਿਉਤਪੰਨ ਹੋਇਆ ਹੈ ਜਿਸਦਾ ਅਰਥ ਹੈ "ਸਵਰਗ ਵਿੱਚ ਪ੍ਰਕਾਸ਼ਮਾਨ"। ਇੰਨਾਂ ਦੇ ਪੂਰੇ ਨਾਮ ਆਮਾਤੇਰਸ ਓਮਿਕਾਮੀ ਦਾ ਅਰਥ ਹੈ "ਮਹਾਨ ਅਗਸਤ ਭਗਵਾਨ ਜੋ ਕੀ ਸਵਰਗ ਵਿੱਚ ਚਮਕਦਾ ਹੈ"।[1] ਮਿਥਿਹਾਸ ਦੀ ਕਹਾਣੀਆਂ ਦੇ ਅਧਾਰ ਤੇ ਕੋਜੀਕੀ ਤੇ ਨਿਹੋਨਸ਼ੋਕੀ, ਜੋ ਕੀ ਜਪਾਨ ਦੇ ਪ੍ਰਸਿੱਧ ਸ਼ਹਿਨਸ਼ਾਹ ਸੀ, ਮੰਨਿਆ ਜਾਂਦਾ ਹੈ ਕੀ ਉਹ ਆਮਾਤੇਰਸ ਦੇ ਸਿੱਧੇ ਵੰਸ਼ ਵਿੱਚੋਂ ਸੀ।

[2]
ਆਮਾਤੇਰਸ ਤੇ ਆਮਾਤੇਰਾਸੂ ਦਾ ਵਰਣਨ ਜਾਪਾਨੀ ਐਨੀਮੇ ਨਰੂਟੋ ਵਿੱਚ ਵੀ ਕੀਤਾ ਗਿਆ ਹੈ, ਜਿਸ ਵਿੱਚ ਸਾਸਕੇ ਨਾਮਕ ਵਿਅਕਤੀ ਕੋਲ ਅਖਾਂ ਤੋਂ ਅਗ ਲਾਉਣ ਦੀ ਸ਼ਕਤੀ ਹੁੰਦੀ ਹੈ ਜਿਸ ਨੂੰ ਬਲੈਕ ਫ਼ਲੇਮ ਵੀ ਕਹਿੰਦੇ ਹਨ। ਏਸ ਸ਼ਕਤੀ ਨਾਲ ਉਪਯੋਗ ਕਰਨ ਵਾਲਾ ਵਿਅਕਤੀ ਜਿਸ ਵੀ ਚੀਜ਼ ਨੂੰ ਨਿਸ਼ਾਨਾਂ ਬਣਾਉਂਦਾ ਉਹ ਚੀਜ਼ ਤਦੋਂ ਤਕ ਬਲਦੀ ਰਹਿੰਦੀ ਹੈ ਜਦੋਂ ਤੱਕ ਉਹ ਚੀਜ਼ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ। ਏਹ ਸ਼ਕਤੀ ਸਾਸਕੇ ਨੂੰ ਉਸ ਦੇ ਵਡੇ ਭਰਾ ਇਤਾਚੀ ਕੋਲੋਂ ਦਿੱਤੀ ਗਈ ਸੀ
ਹਵਾਲੇ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |