ਆਮਾਰ ਸੋਨਾਰ ਬੰਗਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਮਾਰ ਸੋਨਾਰ ਬੰਗਲਾ
আমার সোনার বাংলা

 ਬੰਗਲਾਦੇਸ਼ ਦਾ ਰਾਸ਼ਟਰੀ ਗੀਤ
ਬੋਲਰਬਿੰਦਰਨਾਥ ਟੈਗੋਰ, 1905
ਸੰਗੀਤਰਬਿੰਦਰਨਾਥ ਟੈਗੋਰ, 1905
ਅਪਣਾਇਆ1971
ਆਡੀਓ ਨਮੂਨਾ
ਆਮਾਰ ਸੋਨਾਰ ਬੰਗਲਾ (Instrumental)

ਆਮਾਰ ਸੋਨਾਰ ਬੰਗਲਾ (ਬੰਗਾਲੀ: আমার সোনার বাংলা, pronounced: [amar ʃonar baŋla] "ਮੇਰਾ ਸੋਨ ਬੰਗਲਾ") ਬੰਗਲਾਦੇਸ਼ ਦਾ ਰਾਸ਼ਟਰੀ ਗਾਣ ਹੈ। [1] ਇਹ ਰਬਿੰਦਰਨਾਥ ਟੈਗੋਰ ਦੇ 1905 ਵਿੱਚ ਲਿਖੇ ਇਸੇ ਨਾਮ ਦੇ ਬੰਗਾਲੀ ਗੀਤ ਦਾ ਹਿੱਸਾ ਹੈ।[2]

ਗੀਤ ਦਾ ਪਾਠ[ਸੋਧੋ]

ਬੰਗਲਾ ਲਿਪੀ ਵਿੱਚ ਲਿਪੀਅੰਤਰ ਪੰਜਾਬੀ ਅਨੁਵਾਦ
আমার সোনার বাংলা

আমার সোনার বাংলা,
আমি তোমায় ভালবাসি।

ਆਮਾਰ ਸੋਨਾਰ ਬੰਗਲਾ

ਆਮਾਰ ਸੋਨਾਰ ਬੰਗਲਾ,
ਆਮਿ ਤੋਮਾਏ ਭਾਲੋਬਾਸ਼ੀ.

ਮੇਰੇ ਪ੍ਰਿਯ ਬੰਗਾਲ

ਮੇਰੇ ਸੋਨ ਬੰਗਾਲ,
ਮੈਂ ਤੈਨੂੰ ਪਿਆਰ ਕਰਦਾ ਹਾਂ

চিরদিন তোমার আকাশ,
তোমার বাতাস,
আমার প্রাণে বাজায় বাঁশি।

ਚਿਰੋਦਿਨ ਤੋਮਾਰ ਆਕਾਸ਼,
ਤੋਮਾਰ ਬਤਾਸ਼,
ਆਮਾਰ ਬਜਾਏ ਬਾਸ਼ੀ.

ਹਮੇਸ਼ ਤੇਰਾ ਆਕਾਸ਼,
ਤੇਰੀ ਵਾਯੂ
ਮੇਰੇ ਪ੍ਰਾਣਾਂ ਚ ਬੰਸਰੀ ਜਿਹੀ ਵਜਾਤੀ ਹੈ।

ও মা,
ফাগুনে তোর আমের বনে,
ঘ্রানে পাগল করে,
মরি হায়, হায় রে,
ও মা,
অঘ্রানে তোর ভরা খেতে,
আমি কি দেখেছি মধুর হাসি।

ਓ ਮਾਂ,
ਫਾਗੁਨੇ ਤੋਰ ਅਮੇਰ ਬੋਨੇ
ਘ੍ਰਾਨੇ ਪਾਗਲ ਕੋਰੇ,
ਮੋਰੀ ਹਏ, ਹਏ ਰੇ,,
ਓ ਮਾਂ,
ਓਘ੍ਰਾਨੇ ਤੋਰ ਭੋਰਾ ਖੇਤੇ
ਅਮੀ ਕਿ ਦੇਖੇਛੀ ਮੋਧੁਰ ਹਾਸ਼ੀ.

ਓ ਮਾਂ,
ਬਸੰਤ ਚ ਅੰਬਾਂ ਦੇ ਕੁੰਜ ਤੋਂ ਆਉਂਦੀ ਸੁਗੰਧ
ਮੈਨੂੰ ਖੁਸ਼ੀ ਨਾਲ ਪਾਗਲ ਕਰਦੀ ਹੈ,
ਵਾਹ, ਕੇਹਾ ਆਨੰਦ!
ਓ ਮਾਂ,
ਹਾੜ ਵਿੱਚ ਟਹਿਕੇ ਪੂਰੇ ਧਨ ਦੇ ਖੇਤ,
ਮੈਂ ਮਧੁਰ ਮੁਸਕਾਨ ਨੂੰ ਫੈਲਦੇ ਦੇਖਿਆ ਹੈ।

কি শোভা কি ছায়া গো,
কি স্নেহ কি মায়া গো,
কি আঁচল বিছায়েছ,
বটের মূলে,
নদীর কূলে কূলে।

ਕੀ ਸ਼ੋਭਾ, ਕੀ ਛਾਯਾ ਗੋ,
ਕੀ ਸਨੇਹੋ, ਕੀ ਮਾਯਾ ਗੋ,
ਕੀ ਅਚੋਲ ਬਿਛਾਇਛੋ,
ਬੋਤੇਰ ਮੂਲੇ,
ਨੋਦਿਰ ਕੂਲੇ ਕੂਲੇ!

ਕ੍ਯਾ ਸ਼ੋਭਾ, ਕ੍ਯਾ ਛਾਯਾ,
ਕ੍ਯਾ ਸਨੇਹ, ਕ੍ਯਾ ਮਾਯਾ!
ਕ੍ਯਾ ਆਂਚਲ ਬਿਛਾਯਾ ਹੈ
ਬਰਗਦ ਤਲੇ
ਨਦੀ ਕਿਨਾਰੇ ਕਿਨਾਰੇ!

माँ, तोर मुखेर बानी
আমার কানে লাগে,
সুধার মতো,
মরি হায়, হায় রে,
মা, তোর বদনখানি মলিন হলে,
আমি নয়ন জলে ভাসি।

ਮਾਂ, ਤੋਰ ਮੁਖੇਰ ਬਾਨੀ
ਆਮਾਰ ਕਾਨੇ ਲਾਗੇ,
ਸ਼ੁਧਾਰ ਮੋਤੋ,
ਮੋਰੀ ਹਏ, ਹਏ ਰੇ,
ਮਾਂ, ਤੋਰ ਬੋਦੋਨਖਾਨੀ
ਮੋਲੀਨ ਹੋਲੇ,
ਆਮਿ ਨੋਯਨ ਜੋਲੇ ਭਾਸ਼ੀ.

ਮਾਂ, ਤੇਰੇ ਮੁੱਖ ਦੀ ਬਾਣੀ,
ਮੇਰੇ ਕੰਨਾਂ ਨੂੰ,
ਅੰਮ੍ਰਿਤ ਲੱਗਦੀ ਹੈ,
ਵਾਹ, ਕ੍ਯਾ ਆਨੰਦ!
ਮੇਰੀ ਮਾਂ, ਜਦ ਉਦਾਸੀ ਤੇਰੇ ਚਿਹਰੇ ਤੇ ਆਉਂਦੀ ਹੈ,
ਮੇਰੇ ਨੈਣ ਵੀ ਹੰਝੂਆਂ ਨਾਲ ਭਰ ਜਾਂਦੇ ਹਨ।

ਹਵਾਲੇ[ਸੋਧੋ]

  1. "The Constitution of the People's Republic of Bangladesh - 4. National anthem, flag and emblem". Ministry of Law, Justice and Parliamentary Affairs.
  2. "Bangladesh: Amar Sonar Bangla". NationalAnthems.me. Retrieved 2011-08-09.