ਆਰਗੈਨਨ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਰਗੈਨਨ (Greek: Ὄργανον,ਮਤਲਬ "ਔਜਾਰ, ਸੰਦ") ਤਰਕ (ਲਾਜਿਕ) ਬਾਰੇ ਅਰਸਤੂ ਦੀਆਂ 6 ਰਚਨਾਵਾਂ ਦਾ ਮਿਆਰੀ ਸੰਗ੍ਰਹਿ ਹੈ। ਇਸਦਾ ਨਾਮ ਆਰਗੈਨਨ ਅਰਸਤੂ ਦੇ ਚੇਲਿਆਂ ਨੇ ਦਿੱਤਾ ਸੀ।