ਆਰਥਰ ਬੀ ਮਕਡੋਨਾਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਰਥਰ ਬੀ ਮਕਡੋਨਾਲਡ
ਜਨਮਆਰਥਰ ਬਰੂਸ ਮਕਡੋਨਾਲਡ
(1943-08-29) ਅਗਸਤ 29, 1943 (ਉਮਰ 79)
ਸਿਡਨੀ, ਨੋਵਾ ਸਕੋਸ਼ੀਆ
ਰਿਹਾਇਸ਼ਕਿੰਗਸਟਨ, ਓਨਟਾਰੀਓ
ਨਾਗਰਿਕਤਾਕੈਨੇਡੀਅਨ
ਖੇਤਰਐਸਟਰੋ ਭੌਤਿਕ ਵਿਗਿਆਨ
ਅਦਾਰੇਪ੍ਰਿੰਸਟਨ ਯੂਨੀਵਰਸਿਟੀ, ਕੁਈਨ ਯੂਨੀਵਰਸਿਟੀ
ਮਸ਼ਹੂਰ ਕਰਨ ਵਾਲੇ ਖੇਤਰਸੂਰਜੀ ਨਿਊਟਰੀਨੋ ਸਮੱਸਿਆ ਦਾ ਹੱਲ ਕਰਨ ਲਈ
ਅਹਿਮ ਇਨਾਮBenjamin Franklin Medal (2007)
Henry Marshall Tory Medal (2011)
Nobel Prize in Physics (2015)
ਅਲਮਾ ਮਾਤਰਡਲਹੌਜ਼ੀ ਯੂਨੀਵਰਸਿਟੀ, ਕਾਲਟੈਕ

ਆਰਥਰ "ਆਰਟ" ਬਰੂਸ ਮਕਡੋਨਾਲਡ, (ਜਨਮ 29 ਅਗਸਤ 1943) ਇੱਕ ਕੈਨੇਡੀਅਨ ਭੌਤਿਕ ਵਿਗਿਆਨੀ ਅਤੇ ਸਡਬੇਰੀ ਨਿਊਟਰੀਨੋ ਆਬਜ਼ਰਵੇਟਰੀ ਇੰਸਟੀਚਿਊਟ ਦਾ ਡਾਇਰੈਕਟਰ ਹੈ। ਉਸ ਨੇ ਕਿੰਗਸਟਨ, ਓਨਟਾਰੀਓ ਵਿੱਚ ਕੁਈਨ ਯੂਨੀਵਰਸਿਟੀ ਤੋਂ ਐਸਟਰੋ ਭੌਤਿਕ ਵਿਗਿਆਨ ਵਿੱਚ ਗੋਰਡਨ ਅਤੇ ਪਟਰੀਸੀਆ ਗਰੇ ਚੇਅਰ ਤੇ ਬਿਰਾਜਮਾਨ ਹੈ। ਉਸ ਨੂੰ ਤਾਕਾਕੀ ਕਾਜੀਤਾ ਨਾਲ ਸਾਂਝੇ ਤੌਰ 'ਤੇ, ਭੌਤਿਕ ਵਿਗਿਆਨ ਵਿੱਚ 2015 ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਮੁੱਢਲੀ ਜ਼ਿੰਦਗੀ[ਸੋਧੋ]

ਸਿਡਨੀ, ਨੋਵਾ ਸਕੋਸ਼ੀਆ ਵਿੱਚ ਜਨਮੇ,[1] ਮਕਡੋਨਾਲਡ ਨੇ ਨੋਵਾ ਸਕੋਸ਼ੀਆ ਵਿੱਚ ਡਲਹੌਜ਼ੀ ਯੂਨੀਵਰਸਿਟੀ ਤੋਂ 1964 ਵਿੱਚ ਭੌਤਿਕ ਵਿਗਿਆਨ ਵਿੱਚ ਬੀਐਸਸੀ ਅਤੇ 1965 ਵਿੱਚ ਐਮਐਸਸੀ ਕੀਤੀ। ਉਸ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਭੌਤਿਕ ਵਿਗਿਆਨ ਵਿੱਚ ਪੀਐਚਡੀ ਪੂਰੀ ਕੀਤੀ। [2]

ਹਵਾਲੇ[ਸੋਧੋ]

  1. "Past Winner 2003 NSERC Award of Excellence McDonald". Natural Sciences and Engineering Research Council of Canada. Retrieved 2012-09-21.
  2. "Arthur B. McDonald". www.fi.edu. The Franklin Institute. Retrieved 6 October 2015.