ਸਮੱਗਰੀ 'ਤੇ ਜਾਓ

ਪ੍ਰਿੰਸਟਨ ਯੂਨੀਵਰਸਿਟੀ

ਗੁਣਕ: 40°20′35″N 74°39′25″W / 40.343°N 74.657°W / 40.343; -74.657
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਿੰਸਟਨ ਯੂਨੀਵਰਸਿਟੀ
ਤਸਵੀਰ:Princeton shield.svg
ਲਾਤੀਨੀ: [Universitas Princetoniensis] Error: {{Lang}}: text has italic markup (help)
ਪੁਰਾਣਾ ਨਾਮ
College of New Jersey
(1746–1896)
ਮਾਟੋ[Dei Sub Numine Viget] Error: {{Lang}}: text has italic markup (help) (Latin)[1]: 51 
ਅੰਗ੍ਰੇਜ਼ੀ ਵਿੱਚ ਮਾਟੋ
Under God's Power She Flourishes[1]: 51 
ਕਿਸਮPrivate
ਸਥਾਪਨਾ1746
Endowment$22.723 billion (2015)[2]
ਪ੍ਰਧਾਨChristopher L. Eisgruber
ਵਿੱਦਿਅਕ ਅਮਲਾ
1,172
ਵਿਦਿਆਰਥੀ8,088
ਅੰਡਰਗ੍ਰੈਜੂਏਟ]]5,391[3]
ਪੋਸਟ ਗ੍ਰੈਜੂਏਟ]]2,697
ਟਿਕਾਣਾ, ,
ਅਮਰੀਕਾ

40°20′35″N 74°39′25″W / 40.343°N 74.657°W / 40.343; -74.657[4]
ਕੈਂਪਸSuburban, 500 acres (2.0 km2)
(Princeton)[1]: 3 
ਰੰਗOrange and Black[5]
   
ਛੋਟਾ ਨਾਮTigers
ਮਾਨਤਾਵਾਂAAU
URA
NAICU[6]
ਵੈੱਬਸਾਈਟwww.princeton.edu
ਤਸਵੀਰ:Princeton logo.svg

ਪ੍ਰਿੰਸਟਨ ਯੂਨੀਵਰਸਿਟੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਹੈ। ਇਹ ਪ੍ਰਿੰਸਟਨ , ਨਿਊ ਜਰਸੀ, ਅਮਰੀਕਾ ਵਿੱਚ ਸਥਿਤ ਹੈ। ਇਹ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[7][8]

ਇਸਦੀ ਸਥਾਪਨਾ 1776ਈ. ਵਿੱਚ ਏਲਿਜ਼ਾਬੇਥ, ਨਿਊ ਜਰਸੀ ਵਿੱਚ ਕਾਲਜ ਆਫ ਨਿਊ ਜਰਸੀ ਦੇ ਤੌਰ 'ਤੇ ਹੋਈ। ਇਹ ਤੇਰਾਂ ਕਲੋਨੀਆਂ[9] ਵਿੱਚ ਉਚ ਸਿੱਖਿਆ ਦਾ ਚੌਥਾ ਚਾਰਟਰਡ ਇੰਸਟੀਚਿਊਟ ਅਤੇ ਅਮਰੀਕੀ ਇਨਕਲਾਬ ਤੋਂ ਪਹਿਲਾਂ ਸਥਾਪਿਤ ਹੋਏ ਨੌ ਕਾਲਜਾਂ ਵਿੱਚੋਂ ਇੱਕ ਸੀ। ਪਹਿਲਾਂ ਇਹ ਇੰਸਟੀਚਿਊਟ 1747ਈ.[10][11] ਵਿੱਚ ਨੇਵਾਰਕ ਵਿੱਚ ਚਲਿਆ ਗਿਆ ਫਿਰ ਇਸਦੀ ਮੌਜੂਦਾ ਜਗ੍ਹਾ ਤੇ ਜਿੱਥੇ 1896ਈ. ਵਿੱਚ ਇਸਦਾ ਨਾਂ ਪ੍ਰਿੰਸਟਨ ਰੱਖਿਆ ਗਿਆ।[12]

ਹਵਾਲੇ[ਸੋਧੋ]

 1. 1.0 1.1 1.2 Princeton Profile (PDF) (2015-16 ed.). Princeton. Archived from the original (PDF) on ਦਸੰਬਰ 24, 2015. Retrieved October 12, 2015. {{cite book}}: Unknown parameter |dead-url= ignored (|url-status= suggested) (help)ਫਰਮਾ:Self-published source
 2. As of June 30, 2015. "U.S. and Canadian Institutions Listed by Fiscal Year (FY) 2015 Endowment Market Value and Change in Endowment Market Value from FY 2014 to FY 2015" (PDF). National Association of College and University Business Officers and Commonfund Institute. 2016. Archived from the original (PDF) on 2016-01-31. Retrieved 2016-05-31. {{cite web}}: Unknown parameter |dead-url= ignored (|url-status= suggested) (help)
 3. "Common Data Set", Enrollment statistics (PDF), Princeton University, 2014, archived from the original (PDF) on ਮਾਰਚ 10, 2016, retrieved April 5, 2015
 4. "Princeton University". Geographic Names Information System. United States Geological Survey.
 5. https://www.princeton.edu/communications/services/image/graphic/color/
 6. "Member Directory". NAICU. P (list by institution). Archived from the original on ਨਵੰਬਰ 9, 2015. Retrieved October 12, 2015. {{cite web}}: Unknown parameter |dead-url= ignored (|url-status= suggested) (help)
 7. "National Universities Rankings". US News and World Report. Archived from the original on 2011-05-21. Retrieved 2016-05-31. {{cite web}}: Unknown parameter |dead-url= ignored (|url-status= suggested) (help)
 8. "Princeton University".
 9. "Princeton in the American Revolution". Princeton University, Office of Communications. Retrieved May 7, 2007. the fourth college to be established in British North America.
 10. "Building Penn's Brand", Gazette, University of Pennsylvania, archived from the original on 2005-11-20, retrieved 2016-05-31
 11. "Princeton vs. Penn: Which is the Older Institution?" (FAQ). Princeton. February 5, 2003. Archived from the original on March 19, 2003.
 12. ""Princeton's History" — Parent's Handbook, 2005–06". Princeton University. August 2005. Archived from the original on September 4, 2006. Retrieved September 20, 2006.