ਸਮੱਗਰੀ 'ਤੇ ਜਾਓ

ਵੱਡਾ ਆਰਥਿਕ ਮੰਦਵਾੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਆਰਥਿਕ ਮੰਦਵਾੜਾ ਤੋਂ ਮੋੜਿਆ ਗਿਆ)
ਕੈਲੀਫੋਰਨੀਆ ਵਿੱਚ ਮੰਦਵਾੜੇ ਤੋਂ ਪ੍ਰਭਾਵਿਤ ਇੱਕ ਸੱਤ ਬੱਚਿਆਂ ਵਾਲੀ ਮਾਂ

ਵੱਡਾ ਆਰਥਿਕ ਮੰਦਵਾੜਾ (ਅੰਗਰੇਜ਼ੀ: Great Depression) ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੁਨੀਆ ਭਰ ਵਿੱਚ ਇੱਕ ਬਹੁਤ ਹੀ ਤੀਖਣ ਆਰਥਿਕ ਮੰਦਵਾੜਾ ਸੀ। ਇਸ ਦਾ ਸਮਾਂ ਵੱਖੋ-ਵੱਖ ਦੇਸ਼ਾਂ ਵਿੱਚ ਵੱਖੋ-ਵੱਖ ਸੀ ਪਰ ਜਿਆਦਾਤਰ ਦੇਸ਼ਾਂ ਵਿੱਚ ਇਹ 1930 ਦੇ ਲਗਭਗ ਸ਼ੁਰੂ ਹੋਇਆ ਅਤੇ 1940 ਦੇ ਲਗਭਗ ਤੱਕ ਚਲਦਾ ਰਿਹਾ। ਇਹ 20ਵੀਂ ਸਦੀ ਦਾ ਸਭ ਤੋਂ ਲੰਬਾ, ਸਭ ਤੋਂ ਗੰਭੀਰ ਅਤੇ ਸਭ ਤੋਂ ਵੱਧ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੰਦਵਾੜਾ ਸੀ।